Mon, Apr 29, 2024
Whatsapp

ਬਿਮਾਰ ਬੱਚੀ ਦੀ ਹਸਪਤਾਲ 'ਚ ਜਗ੍ਹਾ ਨਾ ਮਿਲਣ ਕਾਰਨ ਹੋਈ ਮੌਤ, ਪਰਿਵਾਰ ਵਾਲਿਆਂ ਨੇ ਲਾਏ ਡਾਕਟਰਾਂ 'ਤੇ ਦੋਸ਼

Written by  Jashan A -- November 23rd 2018 04:28 PM -- Updated: November 23rd 2018 04:29 PM
ਬਿਮਾਰ ਬੱਚੀ ਦੀ ਹਸਪਤਾਲ 'ਚ ਜਗ੍ਹਾ ਨਾ ਮਿਲਣ ਕਾਰਨ ਹੋਈ ਮੌਤ, ਪਰਿਵਾਰ ਵਾਲਿਆਂ ਨੇ ਲਾਏ ਡਾਕਟਰਾਂ 'ਤੇ ਦੋਸ਼

ਬਿਮਾਰ ਬੱਚੀ ਦੀ ਹਸਪਤਾਲ 'ਚ ਜਗ੍ਹਾ ਨਾ ਮਿਲਣ ਕਾਰਨ ਹੋਈ ਮੌਤ, ਪਰਿਵਾਰ ਵਾਲਿਆਂ ਨੇ ਲਾਏ ਡਾਕਟਰਾਂ 'ਤੇ ਦੋਸ਼

ਬਿਮਾਰ ਬੱਚੀ ਦੀ ਹਸਪਤਾਲ 'ਚ ਜਗ੍ਹਾ ਨਾ ਮਿਲਣ ਕਾਰਨ ਹੋਈ ਮੌਤ, ਪਰਿਵਾਰ ਵਾਲਿਆਂ ਨੇ ਲਾਏ ਡਾਕਟਰਾਂ 'ਤੇ ਦੋਸ਼,ਫਰੀਦਕੋਟ: ਫਰੀਦਕੋਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਨੂੰ ਸੁਣ ਕੇ ਤੁਸੀ ਵੀ ਦੰਗ ਰਹਿ ਜਾਓਗੇ। ਦਰਅਸਲ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ 'ਚ ਇਲਾਜ ਕਰਵਾਉਣ ਆਏ ਜੋੜੇ ਦੀ ਨਵਜੰਮੀ ਧੀ ਦੀ ਹੋਈ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। hospitalਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਵਿਖੇ ਇਲਾਜ਼ ਕਰਵਾਉਣ ਲਈ ਆਇਆ ਸੀ, ਪਰ ਉਥੇ ਡਾਕਟਰਾਂ ਨੇ ਬੱਚੀ ਨੂੰ ਹਸਪਤਾਲ 'ਚ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਹਸਪਤਾਲ 'ਚ ਇਲਾਜ ਲਈ ਕੋਈ ਬੈੱਡ ਖਾਲੀ ਨਹੀਂ ਹੈ। ਦਰਅਸਲ ਬੱਚੀ ਦੇ ਸਰ 'ਚ ਗੰਢ ਸੀ, ਜਿਸ ਕਾਰਨ ਅਬੋਹਰ ਤੋਂ ਪੀੜਤ ਪਰਿਵਾਰ ਆਪਣੀ ਬੱਚੀ ਦਾ ਇਲਾਜ ਕਰਵਾਉਣ ਲਈ ਆਇਆ ਸੀ, ਪਰ ਡਾਕਟਰਾਂ ਵੱਲੋਂ ਉਹਨਾਂ ਨੂੰ ਹਸਪਤਾਲ 'ਚ ਜਗ੍ਹਾ ਨਹੀਂ ਦਿੱਤੀ ਗਈ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਪੀੜਤ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਉਹਨਾਂ ਦੀ ਬੱਚੀ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ। —PTC News


Top News view more...

Latest News view more...