Sun, May 5, 2024
Whatsapp

ਫਿਰੋਜ਼ਪੁਰ ਦੇ ਮਮਦੋਟ 'ਚ ਨਾਮਜ਼ਦਗੀ ਭਰਨ ਦੌਰਾਨ ਦੋ ਧਿਰਾਂ ਵਿਚਕਾਰ ਹੋਈ ਖੂਨੀ ਭਿੜੰਤ (ਵੀਡੀਓ)

Written by  Jashan A -- December 18th 2018 04:52 PM
ਫਿਰੋਜ਼ਪੁਰ ਦੇ ਮਮਦੋਟ 'ਚ ਨਾਮਜ਼ਦਗੀ ਭਰਨ ਦੌਰਾਨ ਦੋ ਧਿਰਾਂ ਵਿਚਕਾਰ ਹੋਈ ਖੂਨੀ ਭਿੜੰਤ (ਵੀਡੀਓ)

ਫਿਰੋਜ਼ਪੁਰ ਦੇ ਮਮਦੋਟ 'ਚ ਨਾਮਜ਼ਦਗੀ ਭਰਨ ਦੌਰਾਨ ਦੋ ਧਿਰਾਂ ਵਿਚਕਾਰ ਹੋਈ ਖੂਨੀ ਭਿੜੰਤ (ਵੀਡੀਓ)

ਫਿਰੋਜ਼ਪੁਰ ਦੇ ਮਮਦੋਟ 'ਚ ਨਾਮਜ਼ਦਗੀ ਭਰਨ ਦੌਰਾਨ ਦੋ ਧਿਰਾਂ ਵਿਚਕਾਰ ਹੋਈ ਖੂਨੀ ਭਿੜੰਤ (ਵੀਡੀਓ),ਫਿਰੋਜ਼ਪੁਰ: ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਭਰ 'ਚ ਮਾਹੌਲ ਗਰਮਰਾ ਰਿਹਾ ਹੈ, ਜਿਸ ਦੌਰਾਨ ਵਿਰੋਧੀ ਇੱਕ ਦੂਜੇ 'ਤੇ ਤੰਜ ਕਸਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ,ਜਿਥੇ ਪੰਚਾਇਤੀ ਚੋਣਾਂ ਨੂੰ ਲੈ ਖੂਨੀ ਝੜਪ ਹੋ ਗਈ। [caption id="attachment_229944" align="aligncenter" width="300"]ferozpur ਫਿਰੋਜ਼ਪੁਰ ਦੇ ਮਮਦੋਟ 'ਚ ਨਾਮਜ਼ਦਗੀ ਭਰਨ ਦੌਰਾਨ ਦੋ ਧਿਰਾਂ ਵਿਚਕਾਰ ਹੋਈ ਖੂਨੀ ਭਿੜੰਤ (ਵੀਡੀਓ)[/caption] ਦੱਸ ਦੇਈਏ ਕਿ ਇਹ ਮਾਮਲਾ ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਝੜਪ ਹੋਈ ਹੈ। [caption id="attachment_229945" align="aligncenter" width="300"]ferozpur ਫਿਰੋਜ਼ਪੁਰ ਦੇ ਮਮਦੋਟ 'ਚ ਨਾਮਜ਼ਦਗੀ ਭਰਨ ਦੌਰਾਨ ਦੋ ਧਿਰਾਂ ਵਿਚਕਾਰ ਹੋਈ ਖੂਨੀ ਭਿੜੰਤ (ਵੀਡੀਓ)[/caption] ਦੋ ਧਿਰਾਂ ਵਿਚਕਾਰ ਜੰਮ੍ਹ ਕੇ ਇੱਟਾਂ ਪੱਥਰ ਅਤੇ ਗੋਲੀਆਂ ਚੱਲੀਆਂ ਹਨ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੁਲਿਸ ਨੇ ਝੜਪ ਨੂੰ ਕੰਟਰੋਲ ਕਰਨ ਲਈ ਹਲਕਾ ਲਾਠੀਚਾਰਜ ਕੀਤਾ ਹੈ। ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਨੂੰ ਲੈ ਕੇ ਪੱਟੀ ਦੇ ਪਿੰਡ ਨੌਸ਼ਹਿਰਾ ਪੰਨੂਆਂ 'ਚ ਵੀ ਕਾਂਗਰਸੀ ਧੜੇ ਦਰਿਮਿਆਨ ਗੋਲੀਆਂ ਚੱਲੀਆਂ ਹਨ। ਚੋਣਾਂ ਨੂੰ ਲੈ ਕੇ ਸੂਬੇ ਭਰ 'ਚ ਮਾਹੌਲ ਗਰਮਾਇਆ ਹੋਇਆ ਹੈ। -PTC News


Top News view more...

Latest News view more...