Fri, May 3, 2024
Whatsapp

ਫਿਰੋਜ਼ਪੁਰ ਪੁਲਿਸ ਨੇ 1 BSF ਜਵਾਨ ਨੂੰ ਕੀਤਾ ਗ੍ਰਿਫਤਾਰ, ਜਾਣੋ ਮਾਮਲਾ

Written by  Joshi -- November 04th 2018 10:35 AM -- Updated: November 04th 2018 10:39 AM
ਫਿਰੋਜ਼ਪੁਰ ਪੁਲਿਸ ਨੇ 1 BSF ਜਵਾਨ ਨੂੰ ਕੀਤਾ ਗ੍ਰਿਫਤਾਰ, ਜਾਣੋ ਮਾਮਲਾ

ਫਿਰੋਜ਼ਪੁਰ ਪੁਲਿਸ ਨੇ 1 BSF ਜਵਾਨ ਨੂੰ ਕੀਤਾ ਗ੍ਰਿਫਤਾਰ, ਜਾਣੋ ਮਾਮਲਾ

ਫਿਰੋਜ਼ਪੁਰ ਪੁਲਿਸ ਨੇ 1 BSF ਜਵਾਨ ਨੂੰ ਕੀਤਾ ਗ੍ਰਿਫਤਾਰ, ਜਾਣੋ ਮਾਮਲਾ,ਫਿਰੋਜ਼ਪੁਰ: ਫਿਰੋਜ਼ਪੁਰ 'ਚ ਇੱਕ BSF ਜਵਾਨ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ BSF ਦਾ ਇਹ ਜਵਾਨ ਪਾਕਿਸਤਾਨ ਨੂੰ ਗੁਪਤ ਸੂਚਨਾ ਦਿੰਦਾ ਸੀ, ਜਿਸ ਦੇ ਚਲਦੇ ਮਮਦੋਟ ਪੁਲਿਸ ਨੇ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੋਰ ਪੜ੍ਹੋ:ਸ਼੍ਰੀਨਗਰ ‘ਚ ਠੰਡ ਨੇ ਦਿੱਤੀ ਦਸਤਕ, ਇਸ ਸੀਜ਼ਨ ਦੀ ਹੋਈ ਪਹਿਲੀ ਬਰਫਬਾਰੀ, ਦੇਖੋ ਤਸਵੀਰਾਂ ਸੂਤਰਾਂ ਅਨੁਸਾਰ ਇਸ ਨੌਜਵਾਨ ਤੋਂ 2 ਮੋਬਾਈਲ ਫੋਨ ਅਤੇ 7 ਸਿਮ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਸ ਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। —PTC News  


Top News view more...

Latest News view more...