Mon, Apr 29, 2024
Whatsapp

Global Kabbadi Leauge: ਅੱਜ ਇਹ 4 ਟੀਮਾਂ ਹੋਣਗੀਆਂ ਆਹਮੋ ਸਾਹਮਣੇ

Written by  Joshi -- October 18th 2018 03:10 PM
Global Kabbadi Leauge: ਅੱਜ ਇਹ 4 ਟੀਮਾਂ ਹੋਣਗੀਆਂ ਆਹਮੋ ਸਾਹਮਣੇ

Global Kabbadi Leauge: ਅੱਜ ਇਹ 4 ਟੀਮਾਂ ਹੋਣਗੀਆਂ ਆਹਮੋ ਸਾਹਮਣੇ

Global Kabbadi Leauge: ਅੱਜ ਇਹ 4 ਟੀਮਾਂ ਹੋਣਗੀਆਂ ਆਹਮੋ ਸਾਹਮਣੇ,ਜਲੰਧਰ: ਜਲੰਧਰ ਵਿੱਚ ਜਾਰੀ ਗਲੋਬਲ ਕਬੱਡੀ ਲੀਗ ਦਾ ਪੰਜਵਾਂ ਦਿਨ ਕਾਫੀ ਰੋਮਾਂਚ ਭਰਿਆ ਹੋਣ ਵਾਲਾ ਹੈ। ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਅੱਜ ਦੋ ਮੁਕਾਬਲੇ ਖੇਡੇ ਜਾਣਗੇ, ਜਿਸ ਵਿੱਚ ਅੱਜ ਦਾ ਪਹਿਲਾ ਮੁਕਾਬਲਾ ਸਿੰਘ ਵਾਰੀਅਸ ਪੰਜਾਬ ਅਤੇ ਕੈਲੇਫੋਰਨੀਆ ਈਗਲਜ਼ ਦੇ ਵਿਚਕਾਰ ਖੇਡਿਆ ਜਾਵੇਗਾ ਅਤੇ ਦਿਨ ਦਾ ਦੂਸਰਾ ਮੁਕਾਬਲਾ ਬਲੈਕ ਪੈਨਥਰਜ਼ ਅਤੇ ਹਰਿਆਣਾ ਲਾਈਨਜ਼ ਦੇ ਵਿਚਕਾਰ ਖੇਡਿਆ ਜਾਵੇਗਾ, ਜਿਸ ਦਾ ਸਿੱਧਾ ਪ੍ਰਸਾਰਣ ਅੱਜ ਸ਼ਾਮੀ 5 ਵਜੇ ਪੀ.ਟੀ.ਸੀ.ਨਿਊਜ਼ 'ਤੇ ਦਿਖਾਇਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਦੇ ਹੋਣ ਵਾਲੇ ਮੁਕਾਬਲਿਆਂ ਵਿੱਚੋਂ ਕਿਹੜੀਆਂ ਟੀਮਾਂ ਬਾਜ਼ੀ ਮਾਰ ਦੀਆਂ ਹਨ। —PTC News


Top News view more...

Latest News view more...