Mon, Apr 29, 2024
Whatsapp

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ

Written by  Shanker Badra -- March 08th 2019 04:58 PM
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ:ਗੁਜਰਾਤ : ਗੁਜਰਾਤ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। [caption id="attachment_266720" align="aligncenter" width="300"]Gujarat Congress MLA Jawahar chavda Resignation ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ[/caption] ਕਾਂਗਰਸ ਦੇ ਵਿਧਾਇਕ ਜਵਾਹਰ ਚਾਵੜਾ ਨੇ ਅਸਤੀਫਾ ਦੇ ਦਿੱਤਾ ਹੈ।ਜਵਾਹਰ ਚਾਵੜਾ ਨੇ ਅੱਜ ਵਿਧਾਨ ਸਭਾ ਸਪੀਕਰ ਰਾਜਿੰਦਰ ਤ੍ਰਿਵੇਦੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। [caption id="attachment_266718" align="aligncenter" width="300"]Gujarat Congress MLA Jawahar chavda Resignation ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ, ਵਿਧਾਇਕ ਜਵਾਹਰ ਚਾਵੜਾ ਨੇ ਦਿੱਤਾ ਅਸਤੀਫ਼ਾ[/caption] ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਚਾਵੜਾ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।ਜਵਾਹਰ ਚਾਵੜਾ 2017 ਵਿੱਚ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਮਾਨਾਵਾਦਰ ਵਿਧਾਨ ਸਭਾ ਹਲਕੇ ਤੋਂ ਜਿੱਤੇ ਗਏ ਸਨ।ਜਵਾਹਰ ਚਾਵੜਾ ਨੇ ਨਿਤਿਨ ਨੂੰ ਹਰਾਇਆ ਸੀ। -PTCNews


Top News view more...

Latest News view more...