Sat, May 18, 2024
Whatsapp

ਮਾਲਕ ਹੋਵੇ ਤਾਂ ਐਸਾ ! ਹੀਰਾ ਕਾਰੋਬਾਰੀ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਦਿੱਤੇ ਵੱਡੇ ਗਿਫ਼ਟ

Written by  Shanker Badra -- October 25th 2018 10:09 PM
ਮਾਲਕ ਹੋਵੇ ਤਾਂ ਐਸਾ ! ਹੀਰਾ ਕਾਰੋਬਾਰੀ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਦਿੱਤੇ ਵੱਡੇ ਗਿਫ਼ਟ

ਮਾਲਕ ਹੋਵੇ ਤਾਂ ਐਸਾ ! ਹੀਰਾ ਕਾਰੋਬਾਰੀ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਦਿੱਤੇ ਵੱਡੇ ਗਿਫ਼ਟ

ਮਾਲਕ ਹੋਵੇ ਤਾਂ ਐਸਾ ! ਹੀਰਾ ਕਾਰੋਬਾਰੀ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਦਿੱਤੇ ਵੱਡੇ ਗਿਫ਼ਟ:ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ ਜੋ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਇਨ੍ਹਾਂ ਤਿਉਹਾਰਾਂ ਮੌਕੇ ਹਰ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਖੁਸ਼ ਕਰਨ ਲਈ ਗਿਫ਼ਟ ਦਿੰਦੀਆਂ ਹਨ।Gujarat famous businessman Sawaji Dholakiya employee 600 cars Giftਇਸ ਦੌਰਾਨ ਗੁਜਰਾਤ ਦੇ ਮਸ਼ਹੂਰ ਹੀਰਾ ਕਾਰੋਬਾਰੀ ਸਾਵਜੀ ਢੋਲਕੀਆਂ ਨੇ ਇਸ ਵਾਰ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਖ਼ੁਸ਼ ਕਰ ਦਿੱਤਾ ਹੈ।ਉਨ੍ਹਾਂ ਆਪਣੇ ਕਰਮਚਾਰੀਆਂ ਨੂੰ 600 ਕਾਰਾਂ ਦੀਵਾਲੀ ਗਿਫ਼ਟ ਦੇ ਤੌਰ 'ਤੇ ਦਿੱਤੀਆਂ ਹਨ।ਇਸ ਤੋਂ ਇਲਾਵਾ ਕੁੱਝ ਕਰਮਚਾਰੀਆਂ ਨੂੰ ਘਰ ਅਤੇ ਗਹਿਣੇ ਵੀ ਦਿੱਤੇ ਜਾਣਗੇ।Gujarat famous businessman Sawaji Dholakiya  employee 600 cars Giftਹੀਰਾ ਕਾਰੋਬਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਰੋਬਾਰ ਨੂੰ ਸਫ਼ਲ ਬਣਾਉਣ 'ਚ ਕਰਮਚਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ, ਇਸ ਲਈ ਉਨ੍ਹਾਂ ਦੇ ਕੰਮ ਨੂੰ ਨਕਾਰਿਆਂ ਨਹੀਂ ਜਾ ਸਕਦਾ।ਇਸ ਕੰਪਨੀ 'ਚ ਲਗਭਗ 5500 ਕਰਮਚਾਰੀ ਕੰਮ ਕਰਦੇ ਹਨ।ਉਨ੍ਹਾਂ ਦੀ ਕੰਪਨੀ ਦਾ ਸਾਲਾਨਾ ਟਰਨਓਵਰ 6 ਹਜ਼ਾਰ ਕਰੋੜ ਰੁਪਏ ਹੈ।Gujarat famous businessman Sawaji Dholakiya employee 600 cars Giftਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਢੋਲਕੀਆ ਆਪਣੇ ਕਰਮਚਾਰੀਆਂ ਨੂੰ ਇੰਨੇ ਮਹਿੰਗੇ ਤੋਹਫ਼ੇ ਦੇ ਰਹੇ ਹਨ।ਇਸ ਤੋਂ ਪਹਿਲਾਂ ਉਨ੍ਹਾਂ ਨੇ 1200 ਕਰਮਚਾਰੀਆਂ ਨੂੰ ਕਾਰ, ਫ਼ਲੈਟ ਅਤੇ ਗਹਿਣੇ ਗਿਫ਼ਟ 'ਚ ਦਿੱਤੇ ਸਨ। -PTCNews


Top News view more...

Latest News view more...

LIVE CHANNELS
LIVE CHANNELS