Sun, Apr 28, 2024
Whatsapp

ਗੁਰਦਾਸਪੁਰ ਜੇਲ੍ਹ 'ਚ ਫਿਰ ਮਿਲੇ 3 ਫੋਨ,ਕੈਦੀਆਂ ਨੇ ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ

Written by  Shanker Badra -- May 22nd 2018 03:01 PM -- Updated: June 04th 2018 01:56 PM
ਗੁਰਦਾਸਪੁਰ ਜੇਲ੍ਹ 'ਚ ਫਿਰ ਮਿਲੇ 3 ਫੋਨ,ਕੈਦੀਆਂ ਨੇ ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ 'ਚ ਫਿਰ ਮਿਲੇ 3 ਫੋਨ,ਕੈਦੀਆਂ ਨੇ ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ 'ਚ ਫਿਰ ਮਿਲੇ 3 ਫੋਨ,ਕੈਦੀਆਂ ਨੇ ਜੇਲ੍ਹ ਦੀ ਛੱਤ 'ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ਵਿੱਚ ਹੈ।ਜੇਲ੍ਹ ਵਿੱਚ ਉਸ ਸਮੇਂ ਇੱਕ ਵੱਡਾ ਹੰਗਾਮਾ ਸ਼ੁਰੂ ਗਿਆ ਜਦੋਂ ਜੇਲ੍ਹ ਵਿੱਚੋਂ ਇੱਕ ਵਾਰ ਫਿਰ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਹ ਫੋਨ ਜੇਲ ਦੇ ਬੈਰਕ ਨੰਬਰ 8 ਵਿੱਚੋਂ ਮਿਲੇ ਹਨ।ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੇ ਜੇਲ੍ਹ ਦੀ ਛੱਤ ਉੱਤੇ ਚੜ੍ਹ ਕੇ ਹੰਗਾਮਾ ਕੀਤਾ ਹੈ।ਇੱਥੋਂ ਤੱਕ ਕਿ ਕੈਦੀਆਂ ਨੇ ਜੇਲ੍ਹ ਚੈਂਬਰਾਂ ਨੂੰ ਅੱਗ ਲਾ ਦਿੱਤੀ ਹੈ।ਇਸ ਘਟਨਾ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਇਹ ਹੰਗਾਮਾ ਕੈਦੀਆਂ ਦੀ ਤਲਾਸ਼ੀ ਨੂੰ ਲੈ ਕੇ ਕੀਤਾ ਗਿਆ ਹੈ। -PTCNews


Top News view more...

Latest News view more...