ਪ੍ਰੀਤ ਹਰਪਾਲ ਨੂੰ ਜਨਮ ਦਿਨ ਮੁਬਾਰਕ
ਪ੍ਰੀਤ ਹਰਪਾਲ ਨੂੰ ਜਨਮ ਦਿਨ ਮੁਬਾਰਕ
ਚੰਡੀਗੜ੍ਹ: ਪੰਜਾਬੀ ਗਾਇਕ ਪ੍ਰੀਤ ਹਰਪਾਲ ਦਾ ਜਨਮ 31 ਮਾਰਚ 1979 ਨੂੰ ਗੁਰਦਾਸਪੁਰ ਵਿਖੇ ਬਚਨ ਸਿੰਘ ਦੇ ਘਰ ਹੋਇਆ ਹੈ। ਪ੍ਰੀਤ ਹਰਪਾਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1997 ਵਿੱਚ ਆਪਣੀ ਪਹਿਲੀ ਐਲਬਮ ਹੱਸਲੇ ਵੈਰਨੇ ਹੱਸਲੇ, ਨਾਲ ਕੀਤੀ।

ਹਰਪਾਲ ਦੀ ਦੂਜੀ ਐਲਬਮ ਬੈਗਾਨ ਤਾਂ ਬੈਗਾਨ ਹੁੰਦੇ ਹਨ।

ਉਨ੍ਹਾਂ ਨੇ ਫਿਲਮ ਦੀ ਦੁਨੀਆ ਵਿੱਚ ਸਿਰਫਿਰੇ ਫਿਲਮ ਨਾਲ ਆਪਣਾ ਵੱਖਰਾ ਸਥਾਨ ਬਣਾਇਆ ਹੈ।

ਪ੍ਰੀਤ ਹਰਪਾਲ ਨੇ ਫਿਲਮ ਮਾਈਸੈਲਫ਼ ਪੇਡੂ, ਨਖਰੇ ਦਾ ਗੂਗਲ, ਡੌਟ ਵਰੀ ਯਾਰਾ, ਸਿਰਫਿਰੇ ਅਤੇ ਅੱਖ ਲੱਭਦੀ ਆਦਿ ਵਿੱਚ ਆਪਣੀ ਵੱਖਰੀ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ:ਚੰਡੀਗੜ੍ਹ ਪ੍ਰਸ਼ਾਸਨ ਨੇ 11 ਸਾਲਾਂ ਬਾਅਦ ਪਾਣੀ ਦੀਆਂ ਦਰਾਂ 'ਚ ਇਜ਼ਾਫਾ

-PTC News