Mon, Apr 29, 2024
Whatsapp

ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ

Written by  Shanker Badra -- July 15th 2019 03:19 PM
ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ

ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ

ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ:ਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰੀਆ ਦੇਵਵਰਤ ਨੂੰ ਗੁਜਰਾਤ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। [caption id="attachment_318525" align="aligncenter" width="300"]Himachal Pradesh Governor Appointed Kalraj Mishra , Acharya Devvrat Shifted to Gujarat ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ[/caption] ਓਥੇ ਹੀ ਭਾਜਪਾ ਦੇ ਸੀਨੀਅਰ ਨੇਤਾ ਕਲਰਾਜ ਮਿਸ਼ਰ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ। [caption id="attachment_318523" align="aligncenter" width="300"]Himachal Pradesh Governor Appointed Kalraj Mishra , Acharya Devvrat Shifted to Gujarat ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਦਾਸਪੁਰ ਪੁਲਿਸ ਨੇ 1 ਲੱਖ 50 ਹਜ਼ਾਰ ਐੱਮ.ਐੱਲ ਸ਼ਰਾਬ ਅਤੇ 200 ਕਿੱਲੋ ਲਾਹਣ ਕੀਤਾ ਬਰਾਮਦ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਰਾਜਪਾਲਾਂ ਦੀ ਨਿਯੁਕਤੀ ਨੂੰ ਲੈ ਕੇ ਰਾਸ਼ਟਰਪਤੀ ਨੇਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੇ ਆਪਣੇ -ਆਪਣੇ ਰਾਜਾਂ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਨਿਯੁਕਤੀ ਪ੍ਰਭਾਵੀ ਹੋਵੇਗੀ। -PTCNews


Top News view more...

Latest News view more...