Sun, Apr 28, 2024
Whatsapp

ਹਿਸਾਰ ਦੇ ਇਸ ਨੌਜਵਾਨ ਨੇ ਦਾਜ ਦੀ ਥਾਂ ਸਿਰਫ ਇੱਕ ਰੁਪਏ ਸ਼ਗਨ ਨਾਲ ਕਰਵਾਇਆ ਵਿਆਹ, ਹੈਲੀਕਾਪਟਰ 'ਤੇ ਵਿਆਹ ਕੇ ਲਿਆਂਦੀ ਮਜ਼ਦੂਰ ਦੀ ਧੀ

Written by  Jashan A -- February 12th 2019 10:09 AM
ਹਿਸਾਰ ਦੇ ਇਸ ਨੌਜਵਾਨ ਨੇ ਦਾਜ ਦੀ ਥਾਂ ਸਿਰਫ ਇੱਕ ਰੁਪਏ ਸ਼ਗਨ ਨਾਲ ਕਰਵਾਇਆ ਵਿਆਹ, ਹੈਲੀਕਾਪਟਰ 'ਤੇ ਵਿਆਹ ਕੇ ਲਿਆਂਦੀ ਮਜ਼ਦੂਰ ਦੀ ਧੀ

ਹਿਸਾਰ ਦੇ ਇਸ ਨੌਜਵਾਨ ਨੇ ਦਾਜ ਦੀ ਥਾਂ ਸਿਰਫ ਇੱਕ ਰੁਪਏ ਸ਼ਗਨ ਨਾਲ ਕਰਵਾਇਆ ਵਿਆਹ, ਹੈਲੀਕਾਪਟਰ 'ਤੇ ਵਿਆਹ ਕੇ ਲਿਆਂਦੀ ਮਜ਼ਦੂਰ ਦੀ ਧੀ

ਹਿਸਾਰ ਦੇ ਇਸ ਨੌਜਵਾਨ ਨੇ ਦਾਜ ਦੀ ਥਾਂ ਸਿਰਫ ਇੱਕ ਰੁਪਏ ਸ਼ਗਨ ਨਾਲ ਕਰਵਾਇਆ ਵਿਆਹ, ਹੈਲੀਕਾਪਟਰ 'ਤੇ ਵਿਆਹ ਕੇ ਲਿਆਂਦੀ ਮਜ਼ਦੂਰ ਦੀ ਧੀ,ਹਿਸਾਰ: ਹਰਿਆਣਾ ਦੇ ਹਿਸਾਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਹਿਸਾਰ ਦੇ ਰਹਿਣ ਵਾਲੇ ਸੰਜੈ ਨੇ ਮਜ਼ਦੂਰ ਦੀ ਧੀ ਸੰਤੋਸ਼ ਨਾਲ ਬਿਨਾ ਦਾਜ ਤੋਂ ਸਿਰਫ ਇਕ ਰੁਪਏ ਸ਼ਗਨ ਦੇ ਕੇ ਵਿਆਹ ਕਰਵਾਇਆ ਤੇ ਸਮਾਜ 'ਚ ਇੱਕ ਮਿਸਾਲ ਪੇਸ਼ ਕਰ ਦਿੱਤੀ ਹੈ। [caption id="attachment_254942" align="aligncenter" width="300"]marriage ਹਿਸਾਰ ਦੇ ਇਸ ਨੌਜਵਾਨ ਨੇ ਦਾਜ ਦੀ ਥਾਂ ਸਿਰਫ ਇੱਕ ਰੁਪਏ ਸ਼ਗਨ ਨਾਲ ਕਰਵਾਇਆ ਵਿਆਹ, ਹੈਲੀਕਾਪਟਰ 'ਤੇ ਵਿਆਹ ਕੇ ਲਿਆਂਦੀ ਮਜ਼ਦੂਰ ਦੀ ਧੀ[/caption] ਸੰਤੋਸ਼ ਨੂੰ ਇਹ ਨੌਜਵਾਨ ਹੈਲੀਕਾਪਟਰ 'ਤੇ ਵਿਆਹ ਕੇ ਲਿਆਇਆ।ਇਸ ਸਬੰਧੀ ਸੰਜੈ ਦੇ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਬਿਨਾਂ ਦਾਜ ਵਿਆਹ ਕਰਨ ਪਿੱਛੇ ਇਹੀ ਉਦੇਸ਼ ਹੈ ਕਿ ਲੋਕ ਧੀ ਨੂੰ ਬੋਝ ਨਾ ਸਮਝਣ। [caption id="attachment_254945" align="aligncenter" width="300"]marriage ਹਿਸਾਰ ਦੇ ਇਸ ਨੌਜਵਾਨ ਨੇ ਦਾਜ ਦੀ ਥਾਂ ਸਿਰਫ ਇੱਕ ਰੁਪਏ ਸ਼ਗਨ ਨਾਲ ਕਰਵਾਇਆ ਵਿਆਹ, ਹੈਲੀਕਾਪਟਰ 'ਤੇ ਵਿਆਹ ਕੇ ਲਿਆਂਦੀ ਮਜ਼ਦੂਰ ਦੀ ਧੀ[/caption] ਮਿਲੀ ਜਾਣਕਾਰੀ ਮੁਤਾਬਕ ਵਿਆਹ ਤੋਂ ਪਹਿਲਾ ਲੜਕੇ ਵਾਲਿਆਂ ਨੇ ਇਹ ਸ਼ਰਤ ਰੱਖੀ ਸੀ ਕਿ ਉਹ ਦਾਜ ਨਹੀਂ ਲੈਣਗੇ ਤੇ ਸ਼ਗਨ ਵੀ ਇਕ ਰੁਪਏ ਹੀ ਹੋਵੇਗਾ। ਲੜਕੀ ਦੇ ਮਾਪਿਆਂ ਦੀ ਸਹਿਮਤੀ ਤੋਂ ਬਾਅਦ ਹੀ ਵਿਆਹ ਹੋਇਆ। [caption id="attachment_254948" align="aligncenter" width="300"]marriage ਹਿਸਾਰ ਦੇ ਇਸ ਨੌਜਵਾਨ ਨੇ ਦਾਜ ਦੀ ਥਾਂ ਸਿਰਫ ਇੱਕ ਰੁਪਏ ਸ਼ਗਨ ਨਾਲ ਕਰਵਾਇਆ ਵਿਆਹ, ਹੈਲੀਕਾਪਟਰ 'ਤੇ ਵਿਆਹ ਕੇ ਲਿਆਂਦੀ ਮਜ਼ਦੂਰ ਦੀ ਧੀ[/caption] ਲੜਕੀ ਦੇ ਪਿਤਾ ਸਤਬੀਰ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਉਸ ਦੀ ਵੱਡੀ ਬੇਟੀ ਸੰਤੋਸ਼ ਦੇ ਵਿਆਹ ਨੂੰ ਲੈ ਕੇ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ। ਹੁਣ ਰੱਬ ਦੀ ਕ੍ਰਿਪਾ ਨਾਲ ਸਭ ਕੁਝ ਠੀਕ ਹੋ ਗਿਆ ਹੈ। -PTC News


Top News view more...

Latest News view more...