Sun, Apr 28, 2024
Whatsapp

ਹੁਸ਼ਿਆਰਪੁਰ ਨੇੜੇ ਵਾਪਰੀ ਭਿਆਨਕ ਘਟਨਾ, 3 ਲੋਕਾਂ ਦੀ ਹੋਈ ਮੌਤ

Written by  Joshi -- January 14th 2018 06:37 PM -- Updated: January 14th 2018 08:50 PM
ਹੁਸ਼ਿਆਰਪੁਰ ਨੇੜੇ ਵਾਪਰੀ ਭਿਆਨਕ ਘਟਨਾ, 3 ਲੋਕਾਂ ਦੀ ਹੋਈ ਮੌਤ

ਹੁਸ਼ਿਆਰਪੁਰ ਨੇੜੇ ਵਾਪਰੀ ਭਿਆਨਕ ਘਟਨਾ, 3 ਲੋਕਾਂ ਦੀ ਹੋਈ ਮੌਤ

horrific incident takes place near Hoshiarpur killed 3 people:ਹੁਸ਼ਿਆਰਪੁਰ ਦੇ ਪਿੰਡ ਸੀਕਰੀ ਨੇੜੇ ਕਾਰ ਬੇਕਾਬੂ ਹੋਣ ਨਾਲ ਦਰਦਨਾਕ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ।ਜਿਸ ਨਾਲ ਤਿੰਨ ਲੋਕ ਦੀ ਮੌਤ ਹੋ ਗਈ।ਜਿਸ ਵਿੱਚ ਇੱਕ ਔਰਤ ਅਤੇ ਦੋ ਹੋਰ ਵਿਅਕਤੀ ਸਨ। horrific incident takes place near Hoshiarpur killed 3 people:horrific incident takes place near Hoshiarpur killed 3 people:ਸੂਤਰਾਂ ਦੁਆਰਾ ਮਿਲੀ ਜਾਣਕਾਰੀ ਦੌਰਾਨ ਕਾਰ ਵਿੱਚ ਸਵਾਰ ਲੋਕ ਆਪਣੇ ਜਠੇਰਿਆਂ ਦੇ ਸਥਾਨ ਤੋਂ ਮੱਥਾ ਟੇਕਣ ਲਈ ਆਏ ਸਨ।ਜੋ ਵਾਪਿਸ ਆਪਣੇ ਪਿੰਡ ਬਸੀ ਗੁਲਾਮ ਹੁਸੈਨ ਜਾ ਰਹੇ ਸਨ। horrific incident takes place near Hoshiarpur killed 3 people:ਇਸੇ ਦੌਰਾਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ।ਇਸ ਹਾਦਸੇ 'ਚ ਮੌਕੇ 'ਤੇ ਤਿੰਨ ਦੀ ਮੌਤ ਹੋ ਗਈ ਅਤੇ 3 ਬੱਚੇ ਵੀ ਜ਼ਖਮੀ ਹੋ ਗਏ। -PTC News


Top News view more...

Latest News view more...