ਇੱਕ ਨੌਜਵਾਨ ਦੀ ਗੰਦੀ ਕਰਤੂਤ , 11 ਸਾਲਾਂ ਬੱਚੀ ਨਾਲ ਕਰਦਾ ਸੀ ਅਜਿਹਾ ਸ਼ਰਮਨਾਕ ਕੰਮ
ਇੱਕ ਨੌਜਵਾਨ ਦੀ ਗੰਦੀ ਕਰਤੂਤ , 11 ਸਾਲਾਂ ਬੱਚੀ ਨਾਲ ਕਰਦਾ ਸੀ ਅਜਿਹਾ ਸ਼ਰਮਨਾਕ ਕੰਮ:ਹੁਸ਼ਿਆਰਪੁਰ : ਹੁਸ਼ਿਆਰਪੁਰ 'ਚ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਓਥੇ ਇੱਕ ਨੌਜਵਾਨ ਹਰ ਰੋਜ਼ 11 ਸਾਲ ਦੀ ਬੱਚੀ ਨੂੰ ਸਕੂਲ ਜਾਂਦੇ ਸਮੇਂ ਰਸਤੇ ‘ਚ ਤੰਗ ਪ੍ਰੇਸ਼ਾਨ ਕਰਦਾ ਸੀ।
[caption id="attachment_245697" align="aligncenter" width="300"]
ਇੱਕ ਨੌਜਵਾਨ ਦੀ ਗੰਦੀ ਕਰਤੂਤ , 11 ਸਾਲਾਂ ਬੱਚੀ ਨਾਲ ਕਰਦਾ ਸੀ ਅਜਿਹਾ ਸ਼ਰਮਨਾਕ ਕੰਮ[/caption]
ਇਸ ਦੌਰਾਨ ਉਹ ਬੀਤੇ ਦਿਨੀਂ ਬੱਚੀ ਨੂੰ ਡਰਾ ਧਮਕਾ ਕੇ ਆਪਣੇ ਨਾਲ ਲੈ ਗਿਆ ਅਤੇ ਫਿਰ ਉਸ ਨੂੰ ਨਸ਼ੀਲਾ ਇੰਜੈਕਸ਼ਨ ਲਗਾ ਕੇ ਅਸ਼ਲੀਲ ਹਰਕਤਾਂ ਕਰਦਾ ਸੀ।ਉਹ ਹਰ ਰੋਜ਼ ਲੜਕੀ ਨਾ ਅਜਿਹਾ ਵਰਤਾਰਾ ਕਰਦਾ ਸੀ।ਇਸ ਤੋਂ ਦੁਖੀ ਹੋ ਕੇ ਇੱਕ ਦਿਨ ਲੜਕੀ ਨੇ ਇਹ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ।ਜਿਸ ਤੋਂ ਬਾਅਦ ਮਾਂ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ।
[caption id="attachment_245705" align="alignnone" width="284"] ਇੱਕ ਨੌਜਵਾਨ ਦੀ ਗੰਦੀ ਕਰਤੂਤ , 11 ਸਾਲਾਂ ਬੱਚੀ ਨਾਲ ਕਰਦਾ ਸੀ ਅਜਿਹਾ ਸ਼ਰਮਨਾਕ ਕੰਮ[/caption]
ਇਸ ਦੌਰਾਨ ਪੀੜਿਤਾ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸਦੇ ਪਤੀ ਦੀ ਮੌਤ ਦੇ ਬਾਅਦ ਉਸਨੇ ਦਵਾਈ ਦੀ ਫੈਕਟਰੀ ‘ਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ।ਜਿਸ ਕਰਕੇ ਉਹ ਆਪਣੀ ਧੀ ਨੂੰ ਸਕੂਲ ਭੇਜਣ ਤੋਂ ਬਾਅਦ ਡਿਊਟੀ ‘ਤੇ ਚੱਲੀ ਜਾਂਦੀ ਸੀ।ਇਸ ਮਗਰੋਂ ਦੋਸ਼ੀ ਨੌਜਵਾਨ ਉਸਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ।ਪੁਲਿਸ ਨੇ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ
[caption id="attachment_245698" align="aligncenter" width="300"] ਇੱਕ ਨੌਜਵਾਨ ਦੀ ਗੰਦੀ ਕਰਤੂਤ , 11 ਸਾਲਾਂ ਬੱਚੀ ਨਾਲ ਕਰਦਾ ਸੀ ਅਜਿਹਾ ਸ਼ਰਮਨਾਕ ਕੰਮ[/caption]
ਇਸ ਸਬੰਧੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਧੀ ਨੇ ਉਸਨੂੰ ਘਰ ਆ ਕੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਉਕਤ ਦੋਸ਼ੀ ਸਕੂਲ ਜਾਂਦੇ ਸਮੇਂ ਉਸਨੂੰ ਰਸਤੇ ਤੋਂ ਜਬਰਦਸਤੀ ਚੁੱਕ ਕੇ ਲੈ ਜਾਂਦਾ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਨਸ਼ੇ ਦਾ ਇੰਜੈਕਸ਼ਨ ਲਗਾਉਂਦਾ ਸੀ,ਇਸ ਤੋਂ ਬਾਅਦ ਦੋਸ਼ੀ ਉਸ ਨਾਲ ਗੰਦੀਆਂ ਹਰਕਤਾਂ ਕਰਦਾ ਸੀ।
-PTCNews