Mon, Apr 29, 2024
Whatsapp

ਬਾਰਿਸ਼ ਦਾ ਕਹਿਰ : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਅਤੇ ਮਾਹੂਆਣਾ ਵਿਖੇ ਦੋ ਥਾਵਾਂ 'ਤੇ ਛੱਤ ਡਿੱਗਣ ਕਾਰਨ ਦੋ ਬੱਚੀਆਂ ਸਮੇਤ ਚਾਰ ਦੀ ਮੌਤ, 6 ਜ਼ਖਮੀ

Written by  Joshi -- July 04th 2018 09:09 AM -- Updated: July 04th 2018 09:10 AM
ਬਾਰਿਸ਼ ਦਾ ਕਹਿਰ : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਅਤੇ ਮਾਹੂਆਣਾ ਵਿਖੇ ਦੋ ਥਾਵਾਂ 'ਤੇ ਛੱਤ ਡਿੱਗਣ ਕਾਰਨ ਦੋ ਬੱਚੀਆਂ ਸਮੇਤ ਚਾਰ ਦੀ ਮੌਤ, 6 ਜ਼ਖਮੀ

ਬਾਰਿਸ਼ ਦਾ ਕਹਿਰ : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਅਤੇ ਮਾਹੂਆਣਾ ਵਿਖੇ ਦੋ ਥਾਵਾਂ 'ਤੇ ਛੱਤ ਡਿੱਗਣ ਕਾਰਨ ਦੋ ਬੱਚੀਆਂ ਸਮੇਤ ਚਾਰ ਦੀ ਮੌਤ, 6 ਜ਼ਖਮੀ

ਬਾਰਿਸ਼ ਦਾ ਕਹਿਰ : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਅਤੇ ਮਾਹੂਆਣਾ ਵਿਖੇ ਦੋ ਥਾਵਾਂ 'ਤੇ ਛੱਤ ਡਿੱਗਣ ਕਾਰਨ ਦੋ ਬੱਚੀਆਂ ਸਮੇਤ ਚਾਰ ਦੀ ਮੌਤ, 6 ਜ਼ਖਮੀ house roof collapsed in sri muktsar sahib two diedਇੱਕ ਪਾਸੇ ਜਿੱਥੇ ਮੀਂਹ ਨੇ ਮੌਸਮ ਸੁਹਾਵਣਾ ਕਰਕੇ ਕਈਆਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ, ਉੱਥੇ ਹੀ ਬਾਰਿਸ਼ ਦੇ ਕਹਿਰ ਕਾਰਨ ਦੋ ਬੱਚੀਆਂ ਸਮੇਤ ਚਾਰ ਦੀ ਮੌਤ ਅਤੇ 6 ਲੋਕ ਜ਼ਖਮੀ ਹੋ ਗਏ ਹਨ। house roof collapsed in sri muktsar sahib two diedਬਾਰਿਸ਼ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਅਤੇ ਮਾਹੂਆਣਾ ਵਿਖੇ ਦੋ ਥਾਵਾਂ 'ਤੇ ਛੱਤ ਡਿੱਗਣ ਦੀ ਖਬਰ ਹੈ। house roof collapsed in sri muktsar sahib two diedਇਸ ਹਾਦਸੇ 'ਚ ਦੋ ਬੱਚੀਆਂ ਸਮੇਤ ਚਾਰ ਦੀ ਮੌਤ ਹੋ ਚੁੱਕੀ ਹੈ, ਅਤੇ 6 ਵਿਅਕਤੀ ਜ਼ਖਮੀ ਹੋ ਗਏ ਹਨ। —PTC News


Top News view more...

Latest News view more...