Wed, May 8, 2024
Whatsapp

ਜਾਣੋ 18 ਸਾਲ ਤੋਂ ਉਪਰ ਦੇ ਲੋਕ ਕਿਸ ਤਰ੍ਹਾਂ ਕਰਵਾ ਸਕਦੇ ਹਨ ਟੀਕਾਕਰਨ ਲਈ ਨਾਮ ਰਜਿਸਟਰ

Written by  Jagroop Kaur -- April 19th 2021 10:20 PM -- Updated: April 19th 2021 10:40 PM
ਜਾਣੋ 18 ਸਾਲ ਤੋਂ ਉਪਰ ਦੇ ਲੋਕ ਕਿਸ ਤਰ੍ਹਾਂ ਕਰਵਾ ਸਕਦੇ ਹਨ ਟੀਕਾਕਰਨ ਲਈ ਨਾਮ ਰਜਿਸਟਰ

ਜਾਣੋ 18 ਸਾਲ ਤੋਂ ਉਪਰ ਦੇ ਲੋਕ ਕਿਸ ਤਰ੍ਹਾਂ ਕਰਵਾ ਸਕਦੇ ਹਨ ਟੀਕਾਕਰਨ ਲਈ ਨਾਮ ਰਜਿਸਟਰ

ਦੇਸ਼ ਭਰ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਮੋਦੀ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਹੈ। ਇਸ ਮੁਤਾਬਕ, ਇੱਕ ਮਈ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਜਾਵੇਗੀ। ਪੀ.ਐੱਮ. ਮੋਦੀ ਨੇ ਇੱਕ ਬੈਠਕ ਤੋਂ ਬਾਅਦ ਇਹ ਅਹਿਮ ਫੈਸਲਾ ਲਿਆ ਹੈVaccination biggest weapon in fight against Covid-19: PM Modi | Hindustan TimesRead More : ਬੋਰਿਸ ਜਾਨਸਨ ਨੇ ਰੱਦ ਕੀਤਾ ਭਾਰਤ ਦੋਰਾ, ਕੋਰੋਨਾ ਦੇ ਵੱਧ ਰਹੇ... ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾਵੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੋਰੋਨਾ ਦੀ ਸਥਿਤੀ 'ਤੇ ਦੇਸ਼ਭਰ ਦੇ ਪ੍ਰਮੁੱਖ ਡਾਕਟਰਾਂ ਨਾਲ ਗੱਲਬਾਤ ਕੀਤੀ।ਜਿਸ ਤੋਂ ਬਾਅਦ ਅਹਿਮ ਫੈਸਲਾ ਲਿਆ ਜਿਸ ਵਿਚ ਇਹ ਐਲਾਨ ਕੀਤਾ। CoWIN app not for general public, use web portal for vaccine registration: Health ministry | MediaNamaRead More : 18 ਸਾਲ ਤੋਂ ਵੱਧ ਉਮਰ ਦੇ ਲੋਕ 1 ਮਈ ਤੋਂ ਕੋਵਿਡ... ਸਰਕਾਰ ਨੇ ਐਲਾਨ ਕੀਤਾ ਹੈ ਕਿ ਟੀਕਾਕਰਨ ਮੁਹਿੰਮ ਪਹਿਲਾਂ ਦੀ ਤਰ੍ਹਾਂ ਕੀਤੀ ਜਾਏਗੀ। ਕੋਰੋਨਾਵਾਇਰਸ ਟੀਕੇ ਸਾਰੇ ਸਰਕਾਰੀ-ਸੰਚਾਲਿਤ ਕੋਵਿਡ ਕੇਂਦਰਾਂ 'ਤੇ ਮੁਫਤ ਹੋਣਗੇ, ਜਦੋਂਕਿ ਪ੍ਰਾਈਵੇਟ ਹਸਪਤਾਲ ਟੀਕੇ ਲਈ ਇਕ ਸਵੈ-ਨਿਰਧਾਰਤ ਲਾਗਤ “ਪਾਰਦਰਸ਼ੀ ਢੰਗ ਨਾਲ” ਘੋਸ਼ਿਤ ਕਰ ਸਕਦੇ ਹਨ। ਕੋਰੋਨਾ ਦੀ ਵੈਕਸੀਨ ਮੌਕੇ ਤੁਹਾਨੂੰ ਜਿੰਨਾ ਪ੍ਰਮਾਣ ਪਤੱਰਾਂ ਦੀ ਲੋੜ ਹੈ ਉਹ ਹੇਠ ਦਿੱਤੀਆਂ ਹਨ ਕੋਵੀਡ -19 ਟੀਕਾਕਰਣ ਪੜਾਅ 3: ਰਜਿਸਟਰ ਕਿਵੇਂ ਕਰਨਾ ਹੈ 1 CoWIN - cowin.gov.in ਦੀ ਅਧਿਕਾਰਤ ਵੈਬਸਾਈਟ ਦੇਖੋ 2 ਆਪਣਾ ਮੋਬਾਈਲ ਤੇ ਅਧਾਰ ਕਾਰਡ ਦਾ ਨੰਬਰ ਐਡ ਕਰੋ ਤੁਹਾਨੂੰ ਇੱਕ ਵਨ ਟਾਈਮ ਨੰਬਰ ਯਾਨੀ ਕਿ ਇਕ OTP ਮਿਲੇਗਾ ਜਿਸਨੂੰ ਤੁਸੀਂ ਇਸ ਵਿਚ ਦਾਖਿਲ ਕਰਨਾ ਹੈ ਆਪਣੇ ਮੁਤਾਬਿਕ ਤਰੀਕ ਅਤੇ ਸਮੇਂ ਦੀ ਚੋਣ ਕਰੋ ਇਸ ਤਰ੍ਹਾਂ ਤੁਸੀਂ ਸਾਰੇ ਨਿਯਮ ਤਹਿਤ ਆਪਣੀ ਵੈਕਸੀਨੇਸ਼ਨ ਲਈ ਸਮਾਂ ਹਾਸਿਲ ਕਰ ਲਵੋਗੇ ਇਸ ਤੋਂ ਬਾਅਦ ਤੁਸੀਂ ਵੈਕਸੀਨੇਸ਼ਨ ਸੈਂਟਰ 'ਸਾਗ ਜਾ ਕੇ ਇਸ ਆਈ ਡੀ ਨੂੰ ਦਿਖਾ ਸਕਦੇ ਹੋ


Top News view more...

Latest News view more...