Sat, May 4, 2024
Whatsapp

ਮੁੰਬਈ ਹਵਾਈ ਅੱਡੇ ‘ਤੇ ਰਨਵੇ ਤੋਂ ਫਿਸਲਿਆ ਭਾਰਤੀ ਹਵਾਈ ਸੈਨਾ ਦਾ ਜਹਾਜ਼

Written by  Shanker Badra -- May 08th 2019 03:17 PM
ਮੁੰਬਈ ਹਵਾਈ ਅੱਡੇ ‘ਤੇ ਰਨਵੇ ਤੋਂ ਫਿਸਲਿਆ ਭਾਰਤੀ ਹਵਾਈ ਸੈਨਾ ਦਾ ਜਹਾਜ਼

ਮੁੰਬਈ ਹਵਾਈ ਅੱਡੇ ‘ਤੇ ਰਨਵੇ ਤੋਂ ਫਿਸਲਿਆ ਭਾਰਤੀ ਹਵਾਈ ਸੈਨਾ ਦਾ ਜਹਾਜ਼

ਮੁੰਬਈ ਹਵਾਈ ਅੱਡੇ ‘ਤੇ ਰਨਵੇ ਤੋਂ ਫਿਸਲਿਆ ਭਾਰਤੀ ਹਵਾਈ ਸੈਨਾ ਦਾ ਜਹਾਜ਼:ਮੁੰਬਈ : ਮੁੰਬਈ ਵਿਖੇ ਹਵਾਈ ਫੌਜ ਦਾ ਜਹਾਜ਼ ਏਆਈਐੱਫ ਬੀਤੀ ਰਾਤ ਉਡਾਣ ਭਰਨ ਸਮੇਂ ਰਨਵੇ ਤੋਂ ਫਿਸਲ ਗਿਆ ਹੈ।ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। [caption id="attachment_292837" align="aligncenter" width="300"]IAF aircraft overshoots runway at Mumbai airport
ਮੁੰਬਈ ਹਵਾਈ ਅੱਡੇ ‘ਤੇ ਰਨਵੇ ਤੋਂ ਫਿਸਲਿਆ ਭਾਰਤੀ ਹਵਾਈ ਸੈਨਾ ਦਾ ਜਹਾਜ਼[/caption] ਭਾਰਤੀ ਹਵਾਈ ਸੈਨਾ (IAF) ਦਾ ਇੱਕ ਜਹਾਜ਼ ਮੰਗਲਵਾਰ ਦੀ ਰਾਤ ਮੁੰਬਈ ਹਵਾਈ ਅੱਡੇ ਤੋਂ ਰਵਾਨਾ ਹੋਣ ਸਮੇਂ ਮੁੱਖ ਰਨਵੇ ਤੋਂ ਅੱਗੇ ਨਿਕਲ ਗਿਆ।ਇਸ ਸਬੰਧੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਲਿਮਟਿਡ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਘਟਨਾ ਕਾਰਨ ਜਹਾਜ਼ ਨੂੰ ਉਡਾਨ ਭਰਨ ਲਈ ਦੂਜੇ ਰਨਵੇ ਵਲ ਮੋੜ ਦਿੱਤਾ ਗਿਆ ਹੈ। [caption id="attachment_292836" align="aligncenter" width="300"]IAF aircraft overshoots runway at Mumbai airport
ਮੁੰਬਈ ਹਵਾਈ ਅੱਡੇ ‘ਤੇ ਰਨਵੇ ਤੋਂ ਫਿਸਲਿਆ ਭਾਰਤੀ ਹਵਾਈ ਸੈਨਾ ਦਾ ਜਹਾਜ਼[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਗਵੰਤ ਮਾਨ ਦੇ ਪੱਲੇ ਕੱਖ ਨਹੀਂ , ਲੇਲੜੀਆਂ ਕੱਢਣ ’ਤੇ ਵੀ ਕਾਂਗਰਸ ’ਚ ਸ਼ਾਮਿਲ ਨਹੀਂ ਕਰਾਂਗੇ : ਕੈਪਟਨ ਅਮਰਿੰਦਰ ਸਿੰਘ ਦੱਸ ਦੇਈਏ ਕਿ ਮੁੰਬਈ ਦਾ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਦੋ ਕਰਾਸਿੰਗ ਰਨਵੇ ਹਨ।ਇਨ੍ਹਾਂ ਦੋਹਾਂ ਰਨਵੇ ਉੱਤੇ ਰੋਜ਼ਾਨਾ ਕਰੀਬ 1000 ਜਹਾਜ਼ਾਂ ਦਾ ਆਉਣਾ ਅਤੇ ਜਾਣਾ ਹੁੰਦਾ ਹੈ।ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਅਦ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਹਵਾਈ ਅੱਡਾ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...