Fri, May 3, 2024
Whatsapp

ਭਾਰਤ-ਪਾਕਿ ਸਰਹੱਦ 'ਤੇ ਸੀ.ਆਈ.ਏ.ਅਤੇ ਬੀ.ਐਸ.ਐਫ. ਨੇ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ

Written by  Shanker Badra -- September 06th 2018 02:48 PM

ਭਾਰਤ-ਪਾਕਿ ਸਰਹੱਦ 'ਤੇ ਸੀ.ਆਈ.ਏ.ਅਤੇ ਬੀ.ਐਸ.ਐਫ. ਨੇ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ:ਅੰਮ੍ਰਿਤਸਰ 'ਚ ਸੀ.ਆਈ.ਏ. ਦੀ ਟੀਮ ਅਤੇ ਬੀ.ਐਸ.ਐਫ. 87 ਬਟਾਲੀਅਨ ਨੇ ਸਾਂਝੇ ਆਪ੍ਰੈਸ਼ਨ ਦੌਰਾਨ ਭਾਰ-ਪਾਕਿ ਸਰਹੱਦੀ ਚੌਂਕੀ ਰਾਜੋਕੇ ਅਧੀਨ ਆਉਂਦੇ ਇਲਾਕੇ 'ਚ ਕੰਡਿਆਲੀ ਤਾਰ ਨੇੜਿਓਂ ਦੋ ਪੈਕਟ ਹੈਰੋਇਨ ਦੇ ਬਰਾਮਦ ਕੀਤੇ ਹਨ। ਇਨ੍ਹਾਂ ਪੈਕਟਾਂ ਦਾ ਵਜਨ ਇਕ ਕਿੱਲੋ ਚਾਰ ਸੌ ਗ੍ਰਾਮ ਦੱਸਿਆ ਜਾ ਰਿਹਾ ਹੈ।ਜਿਸਦੀ ਅੰਤਰ-ਰਾਸ਼ਟਰੀ ਮਾਰਕਿਟ 'ਚ ਕੀਮਤ ਕਰੋੜਾਂ ਰੁਪਏ ਹੈ। -PTCNews


Top News view more...

Latest News view more...