Thu, Dec 25, 2025
Whatsapp

ਭਾਰਤ ਦੀਆਂ ਕੁੜੀਆਂ ਨੇ ਹਾਕੀ 'ਚ ਮਾਰੀਆਂ ਮੱਲਾਂ

Reported by:  PTC News Desk  Edited by:  Gagan Bindra -- September 20th 2017 08:12 PM
ਭਾਰਤ ਦੀਆਂ ਕੁੜੀਆਂ ਨੇ ਹਾਕੀ 'ਚ ਮਾਰੀਆਂ ਮੱਲਾਂ

ਭਾਰਤ ਦੀਆਂ ਕੁੜੀਆਂ ਨੇ ਹਾਕੀ 'ਚ ਮਾਰੀਆਂ ਮੱਲਾਂ

ਭਾਰਤ ਦੀਆਂ ਕੁੜੀਆਂ ਨੇ ਹਾਕੀ 'ਚ ਮਾਰੀਆਂ ਮੱਲਾਂ:ਭਾਰਤ ਦੀ ਮਹਿਲਾਂ ਟੀਮ ਨੇ ਆਪਣੇ ਯੂਰੋਪ ਦੌਰੇ ਦਾ ਸ਼ਾਨਦਾਰ ਤਰੀਕੇ ਨਾਲ ਪ੍ਰਦਰਸ਼ਨ ਕਰਦਿਆਂ ਬੈਲਜੀਅਮ ਦੀ ਟੀਮ ਨੂੰ ਹਰਾ ਦਿਦਿੱਤਾ ।ਭਾਰਤ ਦੀਆਂ ਕੁੜੀਆਂ ਨੇ ਹਾਕੀ 'ਚ ਮਾਰੀਆਂ ਮੱਲਾਂਭਾਰਤ ਦੀਆਂ ਕੁਕੁੜੀਆਂ ਨੇ ਸ਼ੁਰੂਆਤੀ ਦੇ ਦੌਰ ਵਿੱਚ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਭਾਰਤੀ ਟੀਮ ਨੂੰ ਮੈਚ ਦੇ ਸੱਤਵੇਂ ਮਿੰਟ ਵਿੱਚ ਹੀ ਪੈਨਲਟੀ ਕਾਰਨਰ ਮਿਲਿਆ । ਜਿਸਨੂੰ ਨੂੰ ਡਰੈਗ ਫਲਕਿਰ ਗੁਰਜੀਤ ਨੇ ਗੋਲ ਦੇ ਰੂਪ ਵਿੱਚ ਬਦਲ ਦਿੱਤਾ ।ਭਾਰਤ ਦੀਆਂ ਕੁੜੀਆਂ ਨੇ ਹਾਕੀ 'ਚ ਮਾਰੀਆਂ ਮੱਲਾਂਮੈਚ ਦੇ ਅੱਧੇ ਸਮੇਂ ਤਕ ਭਾਰਤੀ ਟੀਮ 3-0 ਨਾਲ ਅੱਗੇ ਸੀ।ਭਾਰਤੀ ਟੀਮ ਦੀ ਕਪਤਾਨ ਰਾਣੀ ਨੇ ਇਸ ਤੋਂ ਬਾਅਦ 13ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਟੀਮ ਦੀ ਲੀਡ ਨੂੰ 3-0 ਕਰ ਦਿੱਤਾ ।ਭਾਰਤੀ ਟੀਮ ਨੇ ਤੀਜੇ ਕੁਆਰਟਰ ਵਿੱਚ ਮੈਚ ਦੀ ਸ਼ੁਰੂਆਤ ਤੇਜ ਕਰ ਦਿੱਤੀ ਅਤੇ ਰਾਣੀ ਨੇ 33ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕਰ ਕੇ ਟੀਮ ਨੂੰ 4-0 ਨਾਲ ਅੱਗੇ ਕਰ ਦਿੱਤਾ ।ਭਾਰਤ ਦੀਆਂ ਕੁੜੀਆਂ ਨੇ ਹਾਕੀ 'ਚ ਮਾਰੀਆਂ ਮੱਲਾਂਮੈਚ ਦੇ ਪਹਿਲੇ ਕੁਆਰਟਰ ਦੇ ਅੰਤ ਤੱਕ ਹੀ ਸਕੋਰ ਰਿਹਾ । ਆਖ਼ਰੀ ਦਸ ਮਿੰਟ ਵਿੱਚ ਬੈਲਜੀਅਮ ਦੀ ਟੀਮ ਨੇ ਗੋਲ ਦਾਗ ਕੇ ਸਕੋਰ ਬਰਾਬਰ ਕਰਨ ਦੇ ਜਬਰਦਸਤ ਯਤਨ ਕੀਤੇ ਪਰ ਭਾਰਤੀ ਟੀਮ ਨੇ ਵਿਰੋਧੀ ਟੀਮ ਦੀਆਂ ਚਾਲਾਂ ਨੂੰ ਸਫਲ ਨਾ ਹੋਣ ਦਿੱਤਾ ।ਭਾਰਤ ਦੀਆਂ ਕੁੜੀਆਂ ਨੇ ਹਾਕੀ 'ਚ ਮਾਰੀਆਂ ਮੱਲਾਂਭਾਰਤ ਦੀਆਂ ਕੁੜੀਆਂ ਨੇ ਬੈਲਜੀਅਮ ਦੇ ਮੁੰਡਿਆਂ ਨੂੰ 4-3 ਨਾਲ ਹਰਾਇਆ। ਫਸਵੇਂ ਮੈਚ ਵਿੱਚ ਗੁਰਜੀਤ ਕੌਰ ਨੇ ਸੱਤਵੇਂ ਅਤੇ 11 ਵੇਂ ਮਿੰਟ ਅਤੇ ਕਪਤਾਨ ਰਾਣੀ ਨੇ 13ਵੇਂ ਅਤੇ 33ਵੇਂ ਮਿੰਟ ਵਿੱਚ ਗੋਲ ਕੀਤੇ। ਦੋਵਾਂ ਖਡਾਰਨਾਂ ਵੱਲੋਂ ਕੀਤੇ ਦੋ ਦੋ ਗੋਲਾਂ ਸਦਕਾ ਭਾਰਤੀ ਕੁੜੀਆਂ ਨੇ ਮੇਜ਼ਬਾਨਾਂ ਉੱਤੇ ਪਹਿਲੀ ਜਿੱਤ ਦਰਜ ਕੀਤੀ।ਭਾਰਤ ਦੀਆਂ ਕੁੜੀਆਂ ਨੇ ਹਾਕੀ 'ਚ ਮਾਰੀਆਂ ਮੱਲਾਂ


Top News view more...

Latest News view more...

PTC NETWORK
PTC NETWORK