ਕੋਰੋਨਾ ਵਾਇਰਸ ਨਾਲ ਲੜਨ ਲਈ ਲਾਂਚ ਕੀਤੀ ਗਈ ਇਕ ਦਵਾਈ , ਤੁਸੀਂ ਵੀ ਪੜ੍ਹੋ
ਅਹਿਮਦਾਬਾਦ : ਦੇਸ਼ ਵਿਚ ਕੋਰੋਨਾ (Covid-19) ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਨੇ ਦੁਨੀਆ ਭਰ ਵਿੱਚਤਬਾਹੀ ਮਚਾ ਦਿੱਤੀ ਹੈ। ਕੋਰੋਨਾਦੇ ਮਰੀਜ਼ਾਂ ਲਈ ਅਸਰਦਾਰ ਡਾਕਟਰੀ ਦੇਖਭਾਲ ਅਤੇ ਇਲਾਜ ਮੁਹੱਈਆ ਕਰਵਾਉਣ ਲਈ ਇੱਕ ਸਫਲਤਾ ਪ੍ਰਾਪਤ ਕੀਤੀ ਗਈ ਹੈ। ਇਸ ਦੌਰਾਨ ਗੁਜਰਾਤ ਦੇ ਅਹਿਮਦਾਬਾਦ ਤੋਂ ਇਕ ਚੰਗੀ ਖ਼ਬਰ ਆਈ ਹੈ। ਇੱਥੇ ਕੋਰੋਨਾ ਵਾਇਰਸ ਨਾਲ ਲੜਨ ਲਈ ਇਕ ਦਵਾਈ ਲਾਂਚ ਕੀਤੀ ਹੈ। ਇਸਦਾ ਨਾਮ 'ਉਮਰ ਅਡਵਾਂਸ' ਰੱਖਿਆ ਗਿਆ ਹੈ।