Sun, Mar 29, 2026
Whatsapp

ਇੰਦੌਰ 'ਚ ਵਾਪਰਿਆ ਦਰਦਨਾਕ ਹਾਦਸਾ , 2 ਮਹਿਲਾ ਪ੍ਰੋਫੈਸਰਾਂ ਦੀ ਹੋਈ ਮੌਤ

Reported by:  PTC News Desk  Edited by:  Shanker Badra -- July 19th 2019 01:37 PM
ਇੰਦੌਰ 'ਚ ਵਾਪਰਿਆ ਦਰਦਨਾਕ ਹਾਦਸਾ , 2 ਮਹਿਲਾ ਪ੍ਰੋਫੈਸਰਾਂ ਦੀ ਹੋਈ ਮੌਤ

ਇੰਦੌਰ 'ਚ ਵਾਪਰਿਆ ਦਰਦਨਾਕ ਹਾਦਸਾ , 2 ਮਹਿਲਾ ਪ੍ਰੋਫੈਸਰਾਂ ਦੀ ਹੋਈ ਮੌਤ

ਇੰਦੌਰ 'ਚ ਵਾਪਰਿਆ ਦਰਦਨਾਕ ਹਾਦਸਾ , 2 ਮਹਿਲਾ ਪ੍ਰੋਫੈਸਰਾਂ ਦੀ ਹੋਈ ਮੌਤ :ਇੰਦੌਰ : ਦੇਸ਼ ਭਰ 'ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸਾਹਮਣੇ ਆਇਆ ਹੈ। ਜਿਥੇ ਭਿਆਨਕ ਸੜਕ ਹਾਦਸੇ 'ਚ 2 ਮਹਿਲਾ ਪ੍ਰੋਫੈਸਰਾਂ ਦੀ ਮੌਤ ਹੋ ਗਈ ਹੈ। [caption id="attachment_319889" align="aligncenter" width="300"]Indore Road Accident , two female professors Death
ਇੰਦੌਰ 'ਚ ਵਾਪਰਿਆ ਦਰਦਨਾਕ ਹਾਦਸਾ , 2 ਮਹਿਲਾ ਪ੍ਰੋਫੈਸਰਾਂ ਦੀ ਹੋਈ ਮੌਤ[/caption] ਮਿਲੀ ਜਾਣਕਾਰੀ ਮੁਤਾਬਕ ਕਾਲਜ ਤੋਂ ਘਰ ਪਰਤ ਰਹੀਆਂ ਤਿੰਨ ਮਹਿਲਾ ਪ੍ਰੋਫੈਸਰਾਂ ਦੀ ਕਾਰ ਨੂੰ ਤੇਜ਼ ਰਫਤਾਰ ਨਾਲ ਆ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ ਦੋ ਮਹਿਲਾ ਪ੍ਰੋਫੈਸਰਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਤੀਸਰੀ ਦੀ ਹਾਲਤ ਗੰਭੀਰ ਹੈ। [caption id="attachment_319888" align="aligncenter" width="300"]Indore Road Accident , two female professors Death
ਇੰਦੌਰ 'ਚ ਵਾਪਰਿਆ ਦਰਦਨਾਕ ਹਾਦਸਾ , 2 ਮਹਿਲਾ ਪ੍ਰੋਫੈਸਰਾਂ ਦੀ ਹੋਈ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੋਨਭੱਦਰ ਜ਼ਮੀਨੀ ਵਿਵਾਦ : ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਦੱਸ ਦੇਈਏ ਕਿ ਹਾਦਸੇ 'ਚ ਮ੍ਰਿਤਕ ਦੀ ਪਹਿਚਾਣ ਪ੍ਰੋਫੈਸਰ ਵਨੀਤਾ ਅਤੇ ਸਵਾਤੀ ਵੱਜੋਂ ਹੋਈ ਹੈ।ਜਦਕਿ ਜਖਮੀ ਹੋਈ ਪ੍ਰੋਫੈਸਰ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ , ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। -PTCNews


Top News view more...

Latest News view more...

PTC NETWORK
PTC NETWORK