Tue, Apr 30, 2024
Whatsapp

ਵਿੱਤੀ ਸੰਕਟ 'ਚੋਂ ਲੰਘ ਰਹੇ ਜੈੱਟ ਏਅਰਵੇਜ਼ ਨੇ 16 ਹਜ਼ਾਰ ਕਰਮਚਾਰੀਆਂ ਦੀ ਰੋਕੀ ਤਨਖਾਹ!!

Written by  Jashan A -- April 03rd 2019 09:19 PM
ਵਿੱਤੀ ਸੰਕਟ 'ਚੋਂ ਲੰਘ ਰਹੇ ਜੈੱਟ ਏਅਰਵੇਜ਼ ਨੇ 16 ਹਜ਼ਾਰ ਕਰਮਚਾਰੀਆਂ ਦੀ ਰੋਕੀ ਤਨਖਾਹ!!

ਵਿੱਤੀ ਸੰਕਟ 'ਚੋਂ ਲੰਘ ਰਹੇ ਜੈੱਟ ਏਅਰਵੇਜ਼ ਨੇ 16 ਹਜ਼ਾਰ ਕਰਮਚਾਰੀਆਂ ਦੀ ਰੋਕੀ ਤਨਖਾਹ!!

ਵਿੱਤੀ ਸੰਕਟ 'ਚੋਂ ਲੰਘ ਰਹੇ ਜੈੱਟ ਏਅਰਵੇਜ਼ ਨੇ 16 ਹਜ਼ਾਰ ਕਰਮਚਾਰੀਆਂ ਦੀ ਰੋਕੀ ਤਨਖਾਹ!!,ਨਵੀਂ ਦਿੱਲੀ: ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਦੀਆਂ ਮੁਸਕਲਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਹੁਣ ਆਪਣੇ ਕਰਮਚਾਰੀਆਂ ਦੇ ਮਾਰਚ ਮਹੀਨੇ ਦੀ ਤਨਖਾਹ ਨੂੰ ਰੋਕ ਦਿੱਤੀ ਹੈ। [caption id="attachment_278180" align="aligncenter" width="300"]jet ਵਿੱਤੀ ਸੰਕਟ 'ਚੋਂ ਲੰਘ ਰਹੇ ਜੈੱਟ ਏਅਰਵੇਜ਼ ਨੇ 16 ਹਜ਼ਾਰ ਕਰਮਚਾਰੀਆਂ ਦੀ ਰੋਕੀ ਤਨਖਾਹ!![/caption] ਇਸ ਤੋਂ ਪਹਿਲਾਂ ਜੈੱਟ ਏਅਰਵੇਜ਼ ਅਗਸਤ ਮਹੀਨੇ 'ਚ ਆਪਣੇ ਪਾਇਲਟਾਂ, ਇੰਜੀਨੀਅਰਾਂ ਤੇ ਸੀਨੀਅਰ ਅਧਿਕਾਰੀਆਂ ਦੀ ਸੈਲਰੀ 'ਚ ਦੇਰੀ ਕਰਦੀ ਰਹੀ ਹੈ, ਜਿਨ੍ਹਾਂ ਦਾ ਜਨਵਰੀ ਤੋਂ ਭੁਗਤਾਨ ਨਹੀਂ ਕੀਤਾ ਗਿਆ ਹੈ। ਹੋਰ ਪੜ੍ਹੋ:ਅਜਨਾਲਾ ਨੇੜਲੇ ਪਿੰਡ ਅਦਲੀਵਾਲ ਵਿਖੇ ਸਤਸੰਗ ‘ਚ ਧਮਾਕੇ’ ਚ ਦਰਜਨਾਂ ਜ਼ਖਮੀ [caption id="attachment_278181" align="aligncenter" width="300"]jet ਵਿੱਤੀ ਸੰਕਟ 'ਚੋਂ ਲੰਘ ਰਹੇ ਜੈੱਟ ਏਅਰਵੇਜ਼ ਨੇ 16 ਹਜ਼ਾਰ ਕਰਮਚਾਰੀਆਂ ਦੀ ਰੋਕੀ ਤਨਖਾਹ!![/caption] ਕੰਪਨੀ ਦੀ ਤਨਖਾਹ ਸੂਚੀ 'ਚ 16,000 ਤੋਂ ਜ਼ਿਆਦਾ ਕਰਮਚਾਰੀ ਹਨ।ਜੈੱਟ ਏਅਰਵੇਜ਼ ਦੇ ਮੁੱਖ ਪੀਪਲ ਅਧਿਕਾਰੀ ਰਾਹੁਲ ਤਨੇਜਾ ਨੇ ਬੁੱਧਵਾਰ ਨੂੰ ਕਰਮਚਾਰੀਆਂ ਨਾਲ ਗੱਲਬਾਤ 'ਚ ਕਿਹਾ, 'ਨਿਪਟਾਰਾ ਯੋਜਨਾ ਨੂੰ ਆਖਰੀ ਰੂਪ ਦੇਣ 'ਚ ਰੁਕਾਵਟਾਂ ਨੂੰ ਦੇਖਦੇ ਹੋਏ ਇਸ 'ਚ ਉਮੀਦ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਹਾਲਾਂਕਿ ਅਸੀਂ ਹੱਲ ਲੱਭਣ ਲਈ ਸੰਸਥਾਵਾਂ ਤੇ ਕਰਜ਼ ਦੇਣ ਵਾਲਿਆਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਇਸ ਨੂੰ ਲੈ ਕੇ ਕੋਸ਼ਿਸ ਕਰਦੇ ਰਹਾਂਗੇ।' -PTC News


Top News view more...

Latest News view more...