Fri, May 3, 2024
Whatsapp

ਜਦੋਂ ਕਬੱਡੀ ਖਿਡਾਰਨ ਦੀ ਟੀਮ 'ਚ ਨਾ ਹੋਈ ਚੋਣ ਤਾਂ ਚੁੱਕਿਆ ਅਜਿਹਾ ਕਦਮ

Written by  Shanker Badra -- August 20th 2018 05:24 PM
ਜਦੋਂ ਕਬੱਡੀ ਖਿਡਾਰਨ ਦੀ ਟੀਮ 'ਚ ਨਾ ਹੋਈ ਚੋਣ ਤਾਂ ਚੁੱਕਿਆ ਅਜਿਹਾ ਕਦਮ

ਜਦੋਂ ਕਬੱਡੀ ਖਿਡਾਰਨ ਦੀ ਟੀਮ 'ਚ ਨਾ ਹੋਈ ਚੋਣ ਤਾਂ ਚੁੱਕਿਆ ਅਜਿਹਾ ਕਦਮ

ਜਦੋਂ ਕਬੱਡੀ ਖਿਡਾਰਨ ਦੀ ਟੀਮ 'ਚ ਨਾ ਹੋਈ ਚੋਣ ਤਾਂ ਚੁੱਕਿਆ ਅਜਿਹਾ ਕਦਮ:ਸ੍ਰੀ ਮੁਕਤਸਰ ਸਾਹਿਬ 'ਚ ਇੱਕ ਕਬੱਡੀ ਦੀ ਖਿਡਾਰਨ ਨੇ ਅਜਿਹਾ ਕਦਮ ਚੁੱਕਿਆ ਹੈ ,ਜਿਸ ਨਾਲ ਉਸਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਇੱਕ ਵਿਦਿਆਰਥਣ ਨੇ ਸਕੂਲ ਦੀ ਕਬੱਡੀ ਟੀਮ 'ਚ ਚੋਣ ਨਾ ਹੋਣ ਕਾਰਨ ਖੁਦਕੁਸ਼ੀ ਕਰ ਲਈ ਹੈ।ਮ੍ਰਿਤਕ ਲੜਕੀ ਸ੍ਰੀ ਮੁਕਤਸਰ ਸਾਹਿਬ 'ਚ 12ਵੀਂ ਕਲਾਸ ਦੀ ਵਿਦਿਆਰਥਣ ਹੈ। ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਬੇਟੀ ਕੱਬਡੀ ਦੀ ਟੀਮ ਵਿੱਚ ਭਾਗ ਲੈਣ ਲਈ ਸਖਤ ਮਿਹਨਤ ਕਰ ਰਹੀ ਸੀ ਪਰ ਜਦੋਂ ਉਸਦੀ ਟੀਮ ਵਿੱਚ ਸਿਲੈਕਸ਼ਨ ਨਾ ਹੋਈ ਤਾਂ ਉਹ ਬਹੁਤ ਪਰੇਸ਼ਾਨ ਹੋ ਗਈ।ਇਸ ਪਰੇਸ਼ਾਨੀ ਦੇ ਚੱਲਦਿਆਂ ਹੀ ਉਸਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ। -PTCNews


Top News view more...

Latest News view more...