Mon, Apr 29, 2024
Whatsapp

ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ

Written by  Jashan A -- February 05th 2019 11:50 AM
ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ

ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ

ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ,ਸ਼ਾਹਕੋਟ: ਪੰਜਾਬ ਦੀ ਮਾਂ ਖੇਡ ਕਬੱਡੀ ਜੋ ਕਿ ਅੱਜ ਦੁਨੀਆਂ ਭਰ 'ਚ ਮਸ਼ਹੂਰ ਹੈ। ਕੌਡੀਆਂ ਦੀ ਖੇਡ ਆਖੀ ਜਾਣ ਵਾਲੀ ਕਬੱਡੀ ਅੱਜ ਕਰੋੜਾਂ ਦੀ ਹੋ ਗਈ ਹੈ। ਕਬੱਡੀ ਨੇ ਕਈ ਖਿਡਾਰੀਆਂ ਦੀਆਂ ਝੋਲੀਆਂ ਭਰੀਆਂ ਹਨ ਤੇ ਕਈ ਖਿਡਾਰੀ ਪੈਦਾ ਕੀਤੇ ਹਨ। ਉਥੇ ਹੀ ਕਬੱਡੀ ਦੇ ਪ੍ਰੇਮੀ ਜਿੰਨਾਂ ਖੇਡ ਨੂੰ ਪਿਆਰ ਕਰਦੇ ਹਨ ਉਹਨਾਂ ਹੀ ਆਪਣੇ ਚਾਹੁੰਣ ਵਾਲੇ ਖਿਡਾਰੀਆਂ ਨੂੰ ਕਰਦੇ ਹਨ। [caption id="attachment_251387" align="aligncenter" width="300"]dulla ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ[/caption] ਕਬੱਡੀ ਜਗਤ ਦਾ ਮਸ਼ਹੂਰ ਖਿਡਾਰੀ ਦੁੱਲਾ ਬੱਗੇ ਪਿੰਡ, ਜੋ ਕਿ ਇੱਕ ਮਹਾਨ ਰੇਡਰ ਹੈ। [caption id="attachment_251388" align="aligncenter" width="300"]dula ਅਣਪਛਾਤਿਆਂ ਵੱਲੋਂ ਕਬੱਡੀ ਖਿਡਾਰੀ ਦੁੱਲਾ ਬੱਗੇ ਪਿੰਡ 'ਤੇ ਗੋਲੀਆਂ ਨਾਲ ਹਮਲਾ, ਕਬੱਡੀ ਜਗਤ 'ਚ ਭਾਰੀ ਰੋਸ[/caption] ਪਿਛਲੇ ਦਿਨੀਂ ਮਹਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਪਿੰਡ ਕਰਵਾਏ ਗਏ ਕਬੱਡੀ ਟੂਰਨਾਮੈਂਟ ਤੋਂ ਬਾਅਦ ਦੁੱਲੇ ਬੱਗੇ ਪਿੰਡ ਵਾਲੇ 'ਤੇ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਨਾਲ ਹਮਲਾ ਕਰ ਦਿੱਤਾ। ਪਰ ਸ਼ਾਇਦ ਉਹਨਾਂ ਦੇ ਚਾਹੁੰਣ ਵਾਲਿਆਂ ਦੀਆਂ ਦੁਆਵਾਂ ਕਰਕੇ ਦੁੱਲੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਘਟਨਾ ਤੋਂ ਬਾਅਦ ਕਬੱਡੀ ਜਗਤ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। -PTC News


Top News view more...

Latest News view more...