Mon, Apr 29, 2024
Whatsapp

ਕਪੂਰਥਲਾ: ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਮਾਮਲੇ 'ਚ ਅਦਾਲਤ ਨੇ 8 ਮੁਲਜ਼ਮ ਕੀਤੇ ਬਰੀ

Written by  Jashan A -- February 26th 2019 07:18 PM
ਕਪੂਰਥਲਾ: ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਮਾਮਲੇ 'ਚ ਅਦਾਲਤ ਨੇ 8 ਮੁਲਜ਼ਮ ਕੀਤੇ ਬਰੀ

ਕਪੂਰਥਲਾ: ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਮਾਮਲੇ 'ਚ ਅਦਾਲਤ ਨੇ 8 ਮੁਲਜ਼ਮ ਕੀਤੇ ਬਰੀ

ਕਪੂਰਥਲਾ: ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਮਾਮਲੇ 'ਚ ਅਦਾਲਤ ਨੇ 8 ਮੁਲਜ਼ਮ ਕੀਤੇ ਬਰੀ,ਪੰਜਾਬ 'ਚ ਬਹੁਚਰਚਿਤ ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਅੱਜ ਨਵਾਂ ਮੋੜ ਆਇਆ ਹੈ। ਦਰਅਸਲ ਅੱਜ ਕਪੂਰਥਲਾ ਦੇ ਵਧੀਕ ਸੈਸ਼ਨ ਜੱਜ ਮੁਨੀਸ਼ ਅਰੋੜਾ ਦੀ ਅਦਾਲਤ ਨੇ ਸਾਰੇ 8 ਮੁਲਜ਼ਮਾਂ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਹੈ। [caption id="attachment_262093" align="aligncenter" width="300"]sukha ਕਪੂਰਥਲਾ: ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਮਾਮਲੇ 'ਚ ਅਦਾਲਤ ਨੇ 8 ਮੁਲਜ਼ਮ ਕੀਤੇ ਬਰੀ[/caption] ਇਸ ਮਾਮਲੇ 'ਚ ਪੁਲਿਸ ਅਤੇ ਮੌਕਾ-ਏ-ਵਾਰਦਾਤ 'ਤੇ ਮੌਜੂਦ ਚਸ਼ਮਦੀਦ ਗਵਾਹ ਨੇ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦੀ ਪਹਿਚਾਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ। [caption id="attachment_262094" align="aligncenter" width="300"]sukha ਕਪੂਰਥਲਾ: ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਮਾਮਲੇ 'ਚ ਅਦਾਲਤ ਨੇ 8 ਮੁਲਜ਼ਮ ਕੀਤੇ ਬਰੀ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਾਲ 2015 'ਚ ਮਸ਼ਹੂਰ ਗੈਂਗਸਟਰ ਸੁੱਖਾ ਕਾਹਲਵਾਂ ਦਾ ਗੌਂਡਰ ਗੈਂਗ ਵਲੋਂ ਕਤਲ ਕਰ ਦਿੱਤਾ ਸੀ। ਇਸ ਕੇਸ ਦੀ ਸੁਣਵਾਈ ਲਗਾਤਾਰ ਐਡੀਸ਼ਨਲ ਸੈਸ਼ਨ ਜੱਜ ਕਪੂਰਥਲਾ ਮਨੀਸ਼ ਅਰੋੜਾ ਦੀ ਅਦਾਲਤ ਵਿਚ ਚੱਲ ਰਹੀ ਸੀ। ਕੇਸ 'ਚ 5 ਪੁਲਸ ਮੁਲਾਜ਼ਮਾਂ ਅਤੇ 1 ਚਸ਼ਮਦੀਦ ਨੂੰ ਗਵਾਹ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ। [caption id="attachment_262095" align="aligncenter" width="300"]sukha ਕਪੂਰਥਲਾ: ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਮਾਮਲੇ 'ਚ ਅਦਾਲਤ ਨੇ 8 ਮੁਲਜ਼ਮ ਕੀਤੇ ਬਰੀ[/caption] ਕਤਲ ਕਾਂਡ 'ਚ ਪੁਲਿਸ ਨੇ 13 ਗੈਂਗਸਟਰਾਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ਵਿਚੋਂ 8 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਹੁਣ 5 ਪੁਲਸ ਮੁਲਾਜ਼ਮਾਂ ਅਤੇ 1 ਚਸ਼ਮਦੀਦ ਗਵਾਹ ਨੇ ਸਾਰੇ 8 ਮੁਲਜ਼ਮਾਂ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਹੈ। -PTC News


Top News view more...

Latest News view more...