Sun, Apr 28, 2024
Whatsapp

ਲੰਡਨ ਦੇ ਕੈਬਨਿਟ ਮਨਿਸਟਰ ਜਸਵੀਰ ਆਨੰਦ ਆਪਣੇ ਪਰਿਵਾਰਕ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Written by  Shanker Badra -- March 02nd 2020 06:30 PM
ਲੰਡਨ ਦੇ ਕੈਬਨਿਟ ਮਨਿਸਟਰ ਜਸਵੀਰ ਆਨੰਦ ਆਪਣੇ ਪਰਿਵਾਰਕ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਲੰਡਨ ਦੇ ਕੈਬਨਿਟ ਮਨਿਸਟਰ ਜਸਵੀਰ ਆਨੰਦ ਆਪਣੇ ਪਰਿਵਾਰਕ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਲੰਡਨ ਦੇ ਕੈਬਨਿਟ ਮਨਿਸਟਰ ਜਸਵੀਰ ਆਨੰਦ ਆਪਣੇ ਪਰਿਵਾਰਕ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ:ਅੰਮ੍ਰਿਤਸਰ : ਲੰਡਨ ਦੇ ਕੈਬਨਿਟ ਮਨਿਸਟਰ ਜਸਵੀਰ ਆਨੰਦ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਜਿੱਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ ਹੈ। [caption id="attachment_392794" align="aligncenter" width="300"]London Cabinet minister Jasbeer kaur Anand At Golden Temple in Amritsar ਲੰਡਨ ਦੇ ਕੈਬਨਿਟ ਮਨਿਸਟਰ ਜਸਵੀਰ ਆਨੰਦ ਆਪਣੇ ਪਰਿਵਾਰਕ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption] ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਅਤੇ ਇਨਫਰਮੇਸ਼ਨ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਵੱਲੋਂ ਉਨ੍ਹਾਂ ਨੂੰ ਸਿਰੋਪਾ ਪਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਹੈ। [caption id="attachment_392793" align="aligncenter" width="300"]London Cabinet minister Jasbeer kaur Anand At Golden Temple in Amritsar ਲੰਡਨ ਦੇ ਕੈਬਨਿਟ ਮਨਿਸਟਰ ਜਸਵੀਰ ਆਨੰਦ ਆਪਣੇ ਪਰਿਵਾਰਕ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption] ਇਸ ਮੌਕੇ ਲੰਡਨ ਦੇ ਮਨਿਸਟਰ ਜਸਵੀਰ ਆਨੰਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਆ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ। -PTCNews


Top News view more...

Latest News view more...