ਲਖਨਊ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਗੱਡੀ ਨਹਿਰ 'ਚ ਡਿੱਗੀ , 6 ਬੱਚਿਆਂ ਦੇ ਵਹਿ ਜਾਣ ਦਾ ਖ਼ਦਸ਼ਾ
ਲਖਨਊ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਗੱਡੀ ਨਹਿਰ 'ਚ ਡਿੱਗੀ , 6 ਬੱਚਿਆਂ ਦੇ ਵਹਿ ਜਾਣ ਦਾ ਖ਼ਦਸ਼ਾ:ਲਖਨਊ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇੰਦਰਾ ਨਹਿਰ ਕੋਲ ਵੱਡਾ ਹਾਦਸਾ ਵਾਪਰਿਆ ਹੈ।ਓਥੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇਕ ਗੱਡੀ ਨਹਿਰ ਵਿਚ ਜਾ ਡਿੱਗੀ ਹੈ।
[caption id="attachment_308965" align="aligncenter" width="300"]
ਲਖਨਊ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਗੱਡੀ ਨਹਿਰ 'ਚ ਡਿੱਗੀ , 6 ਬੱਚਿਆਂ ਦੇ ਵਹਿ ਜਾਣ ਦਾ ਖ਼ਦਸ਼ਾ[/caption]
ਇਸ ਹਾਦਸੇ ਦੌਰਾਨ ਉਸ ਗੱਡੀ ਵਿਚ 15 ਤੋਂ 16 ਲੋਕ ਸਵਾਰ ਸਨ।ਜਿਸ ਵਿਚ ਮਹਿਲਾਵਾਂ ਤੇ ਬੱਚੇ ਸ਼ਾਮਲ ਸਨ।
[caption id="attachment_308964" align="aligncenter" width="300"]
ਲਖਨਊ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਇੱਕ ਗੱਡੀ ਨਹਿਰ 'ਚ ਡਿੱਗੀ , 6 ਬੱਚਿਆਂ ਦੇ ਵਹਿ ਜਾਣ ਦਾ ਖ਼ਦਸ਼ਾ[/caption]
ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ 'ਚ ਅੱਧਾ ਦਰਜਨ ਬੱਚੇ ਨਹਿਰ 'ਚ ਵਹਿ ਗਏ ਹਨ।ਬਚਾਅ ਤੇ ਰਾਹਤ ਕਾਰਜ ਜਾਰੀ ਹਨ।
-PTCNews