Ludhiana bomb blast case: ਖੰਨਾ 'ਚ ਮੁਲਜ਼ਮ ਦੇ ਘਰ NIA ਦੀ ਛਾਪੇਮਾਰੀ
ਜ਼ਿਕਰਯੋਗ ਹੈ ਕਿ ਇਹ ਬੰਬ 23 ਦਸੰਬਰ 2021 ਨੂੰ ਦੁਪਹਿਰੇ ਕਰੀਬ 12:25 ਵਜੇ ਦੂਸਰੀ ਮੰਜ਼ਿਲ 'ਤੇ ਬਾਥਰੂਮ 'ਚ ਹੋਇਆ। ਧਮਾਕੇ ਨਾਲ ਅਦਾਲਤ ਦੀ ਪੂਰੀ ਇਮਾਰਤ ਹਿੱਲ ਗਈ। ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਹਨ। ਅਦਾਲਤੀ ਕੰਪਲੈਕਸ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਅਦਾਲਤੀ ਕੰਪਲੈਕਸ ਨੂੰ ਖ਼ਾਲੀ ਕਰਵਾ ਲਿਆ ਗਿਆ ਸੀ। ਧਿਆਨਯੋਗ ਹੈ ਕਿ ਬੰਬ ਬਲਾਸਟ ਮਾਮਲੇ ਵਿੱਚ ਕੇਂਦਰੀ ਏਜੰਸੀ ਜਾਂਚ ਕਰ ਰਹੀਆ ਹਨ।
ਇਹ ਵੀ ਪੜ੍ਹੋ:CM ਦੇ ਸ਼ਹਿਰ 'ਚ ਟੈਂਕੀ 'ਤੇ ਚੜ੍ਹੇ ਨੌਜਵਾਨਾਂ ਦਾ ਧਰਨਾ ਜਾਰੀ, ਨੈਸ਼ਨਲ ਹਾਈਵੇ ਜਾਮ
-PTC News