Mon, Apr 29, 2024
Whatsapp

ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ

Written by  Jashan A -- May 06th 2019 02:18 PM
ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ

ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ

ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ,ਲੁਧਿਆਣਾ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਵਿਆਹ 'ਚ ਛੋਟੀ ਜਿਹੀ ਨੋਕ ਝੋਕ ਵੀ ਵੱਡੀ ਲੜਾਈ ਦਾ ਰੂਪ ਧਾਰਨ ਕਰ ਲੈਂਦੀ ਹੈ। ਵਿਆਹ ਇਕ ਖੁਸ਼ੀ ਦਾ ਮੌਕਾ ਹੁੰਦਾ ਹੈ ਪਰ ਅਜਿਹੇ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੀ ਖੁਸ਼ੀ ਦੇ ਮੌਕੇ ਨੂੰ ਕੌੜੀ ਯਾਦ 'ਚ ਤਬਦੀਲ ਕਰ ਦਿੰਦੀਆਂ ਹਨ। [caption id="attachment_291771" align="aligncenter" width="300"]ldh ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ[/caption] ਹੋਰ ਪੜ੍ਹੋ:ਇੱਕ ਵਾਰ ਫਿਰ ਰਿਸ਼ਤੇ ਹੋਏ ਤਾਰ-ਤਾਰ, ਛੋਟੀ ਭੈਣ ਨੇ ਕੀਤਾ ਵੱਡੀ ਦਾ ਘਰ ਬਰਬਾਦ, ਜਾਣੋ ਮਾਮਲਾ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਲੁਧਿਆਣਾ 'ਚ ਜਿਥੇ ਅਬਦੁੱਲਾਪੁਰ ਬਸਤੀ 'ਚ ਇਕ ਵਿਆਹ ਸਮਾਗਮ ਦੌਰਾਨ ਭੜਥੂ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਡੀ. ਜੇ. 'ਤੇ ਨੱਚਣ ਦੌਰਾਨ ਬਰਾਤੀ ਆਪਸ 'ਚ ਉਲਝ ਗਏ, ਜਿਸ ਕਾਰਨ ਗੱਲ ਖੂਨ-ਖਰਾਬੇ ਤੱਕ ਪੁੱਜ ਗਈ। [caption id="attachment_291772" align="aligncenter" width="300"]ldh ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ[/caption] ਮਿਲੀ ਜਾਣਕਾਰੀ ਮੁਤਾਬਕ ਡੀ. ਜੇ. 'ਤੇ ਨੱਚਦੇ ਸਮੇਂ ਮੁੰਡੇ ਦੇ ਜੀਜੇ ਦੀ ਪੱਗ ਲੱਥ ਗਈ ਸੀ, ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਸ਼ੁਰੂ ਹੋਇਆ।ਇਸ ਤਰ੍ਹਾਂ ਦੇਖਦੇ ਹੀ ਦੇਖਦੇ ਵਿਆਹ ਦੇ ਰੰਗ 'ਚ ਭੰਗ ਪੈ ਗਿਆ। ਹੋਰ ਪੜ੍ਹੋ:ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ ‘ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ [caption id="attachment_291773" align="aligncenter" width="300"]ldh ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਸ਼ਿਕਾਇਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...