Mon, Apr 29, 2024
Whatsapp

ਸ਼ਰਮਨਾਕ!! ਲੁਧਿਆਣਾ ਦੇ ਸਿੱਧਵਾਂ ਬੇਟ 'ਚ ਇੱਕ ਹੋਰ ਨਾਬਾਲਿਗ ਲੜਕੀ ਬਣੀ ਹਵਸ ਦਾ ਸ਼ਿਕਾਰ, ਜਾਣੋ ਪੂਰਾ ਮਾਮਲਾ

Written by  Jashan A -- February 16th 2019 12:16 PM -- Updated: February 16th 2019 03:37 PM
ਸ਼ਰਮਨਾਕ!! ਲੁਧਿਆਣਾ ਦੇ ਸਿੱਧਵਾਂ ਬੇਟ 'ਚ ਇੱਕ ਹੋਰ ਨਾਬਾਲਿਗ ਲੜਕੀ ਬਣੀ ਹਵਸ ਦਾ ਸ਼ਿਕਾਰ, ਜਾਣੋ ਪੂਰਾ ਮਾਮਲਾ

ਸ਼ਰਮਨਾਕ!! ਲੁਧਿਆਣਾ ਦੇ ਸਿੱਧਵਾਂ ਬੇਟ 'ਚ ਇੱਕ ਹੋਰ ਨਾਬਾਲਿਗ ਲੜਕੀ ਬਣੀ ਹਵਸ ਦਾ ਸ਼ਿਕਾਰ, ਜਾਣੋ ਪੂਰਾ ਮਾਮਲਾ

ਸ਼ਰਮਨਾਕ!! ਲੁਧਿਆਣਾ ਦੇ ਸਿੱਧਵਾਂ ਬੇਟ 'ਚ ਇੱਕ ਹੋਰ ਨਾਬਾਲਿਗ ਲੜਕੀ ਬਣੀ ਹਵਸ ਦਾ ਸ਼ਿਕਾਰ, ਜਾਣੋ ਪੂਰਾ ਮਾਮਲਾ,ਲੁਧਿਆਣਾ: ਲੁਧਿਆਣਾ 'ਚ ਜਬਰ ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹੁਣ ਤੱਕ ਕਈ ਧੀਆਂ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। [caption id="attachment_257300" align="aligncenter" width="300"]rape ਸ਼ਰਮਨਾਕ!! ਲੁਧਿਆਣਾ ਦੇ ਸਿੱਧਵਾਂ ਬੇਟ 'ਚ ਇੱਕ ਹੋਰ ਨਾਬਾਲਿਗ ਲੜਕੀ ਬਣੀ ਹਵਸ ਦਾ ਸ਼ਿਕਾਰ, ਜਾਣੋ ਪੂਰਾ ਮਾਮਲਾ[/caption] ਅਜਿਹਾ ਹੀ ਇੱਕ ਹੋਰ ਮਾਮਲਾ ਸਿੱਧਵਾਂ ਬੇਟ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਵਿਅਕਤੀ ਵੱਲੋਂ ਇੱਕ ਨਾਬਾਲਿਗ ਲੜਕੀ ਨਾਲ ਜ਼ਬਰ ਜਨਾਹ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਵਿਆਹ ਦਾ ਕਾਰਡ ਦੇਣ ਆਇਆ ਸੀ ਤੇ ਘਰ ਇਕੱਲੀ ਨਾਬਾਲਗ ਲੜਕੀ ਨੂੰ ਦੇਖ ਕੇ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। [caption id="attachment_257301" align="aligncenter" width="300"]rape ਸ਼ਰਮਨਾਕ!! ਲੁਧਿਆਣਾ ਦੇ ਸਿੱਧਵਾਂ ਬੇਟ 'ਚ ਇੱਕ ਹੋਰ ਨਾਬਾਲਿਗ ਲੜਕੀ ਬਣੀ ਹਵਸ ਦਾ ਸ਼ਿਕਾਰ, ਜਾਣੋ ਪੂਰਾ ਮਾਮਲਾ[/caption] ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ 'ਤੇ ਭਾਵੇਂ ਪੁਲਸ ਨੇ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਤਾਂ ਦਰਜ ਕਰ ਲਿਆ ਹੈ ਪਰ ਇੱਥੇ ਵੀ ਜਬਰ-ਜ਼ਨਾਹ ਦਾ ਦੋਸ਼ੀ ਪੁਲਸ ਦੀ ਗ੍ਰਿਫ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। -PTC News


Top News view more...

Latest News view more...