Tue, Apr 30, 2024
Whatsapp

ਵੱਡੇ ਪੱਧਰ 'ਤੇ ਕਰਦਾ ਸੀ ਇਹ ਗੈਰਕਾਨੂੰਨੀ ਧੰਦਾ, ਚੜ੍ਹਿਆ ਪੁਲਿਸ ਅੜਿੱਕੇ, ਮਗਰੋਂ ਹੋਇਆ ਅਜਿਹਾ ਕੰਮ !!

Written by  Jashan A -- December 01st 2018 05:14 PM -- Updated: December 01st 2018 05:16 PM
ਵੱਡੇ ਪੱਧਰ 'ਤੇ ਕਰਦਾ ਸੀ ਇਹ ਗੈਰਕਾਨੂੰਨੀ ਧੰਦਾ, ਚੜ੍ਹਿਆ ਪੁਲਿਸ ਅੜਿੱਕੇ, ਮਗਰੋਂ ਹੋਇਆ ਅਜਿਹਾ ਕੰਮ !!

ਵੱਡੇ ਪੱਧਰ 'ਤੇ ਕਰਦਾ ਸੀ ਇਹ ਗੈਰਕਾਨੂੰਨੀ ਧੰਦਾ, ਚੜ੍ਹਿਆ ਪੁਲਿਸ ਅੜਿੱਕੇ, ਮਗਰੋਂ ਹੋਇਆ ਅਜਿਹਾ ਕੰਮ !!

ਵੱਡੇ ਪੱਧਰ 'ਤੇ ਕਰਦਾ ਸੀ ਇਹ ਗੈਰਕਾਨੂੰਨੀ ਧੰਦਾ, ਚੜ੍ਹਿਆ ਪੁਲਿਸ ਅੜਿੱਕੇ, ਮਗਰੋਂ ਹੋਇਆ ਅਜਿਹਾ ਕੰਮ!!,ਪੰਜਾਬ 'ਚ ਵੱਧ ਰਹੇ ਨਸ਼ੇ ਦੀ ਆਮਦ ਨੂੰ ਦੇਖਦੇ ਹੋਏ ਸੂਬਾ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਦਬੋਚਣ ਲਈ ਸੂਬੇ ਅੰਦਰ ਕਈ ਮੁਹਿੰਮ ਚਲਾਈਆਂ ਜਾ ਰਹੀਆਂ ਹਨ। ਜਿਸ ਦੌਰਾਨ ਹੁਣ ਤੱਕ ਸੂਬਾ ਪੁਲਿਸ ਕਈ ਨਸ਼ਾ ਤਸਕਰਾਂ ਨੂੰ ਦਬੋਚਣ 'ਚ ਕਾਮਯਾਬ ਹੋਈ ਹੈ। [caption id="attachment_223753" align="aligncenter" width="300"]drug news ਵੱਡੇ ਪੱਧਰ 'ਤੇ ਕਰਦਾ ਸੀ ਇਹ ਗੈਰਕਾਨੂੰਨੀ ਧੰਦਾ, ਚੜ੍ਹਿਆ ਪੁਲਿਸ ਅੜਿੱਕੇ, ਮਗਰੋਂ ਹੋਇਆ ਅਜਿਹਾ ਕੰਮ !![/caption] ਇਸ ਲੜੀ ਦੇ ਤਹਿਤ ਹੀ ਮਾਛੀਵਾੜਾ ਪੁਲਸ ਵਲੋਂ 29 ਕਿੱਲੋ ਭੁੱਕੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਆਰੋਪੀ ਦੀ ਪਹਿਚਾਣ ਹਰਮੇਸ਼ ਕੁਮਾਰ ਵਾਸੀ ਹੇਡੋਂ ਬੇਟ ਵਜੋਂ ਹੋਈ ਹੈ। [caption id="attachment_223754" align="aligncenter" width="300"]arrested ਵੱਡੇ ਪੱਧਰ 'ਤੇ ਕਰਦਾ ਸੀ ਇਹ ਗੈਰਕਾਨੂੰਨੀ ਧੰਦਾ, ਚੜ੍ਹਿਆ ਪੁਲਿਸ ਅੜਿੱਕੇ, ਮਗਰੋਂ ਹੋਇਆ ਅਜਿਹਾ ਕੰਮ !![/caption] ਇਸ ਮਾਮਲੇ ਸਬੰਧੀ ਥਾਣਾ ਮੁਖੀ ਸੁਖਨਾਜ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੰਤੋਖ ਸਿੰਘ ਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਵਲੋਂ ਟੀ-ਪੁਆਇੰਟ ਮਾਛੀਵਾੜਾ ਸਾਹਿਬ ਰੋਪੜ ਰੋਡ ਮਹੱਦੀਪੁਰ ਨੇੜ੍ਹੇ ਸੰਯੁਕਤ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਮੋਨਾ ਵਿਅਕਤੀ ਸਕੂਟਰੀ 'ਤੇ ਸਵਾਰ ਹੋ ਆਇਆ, ਜਿਸ ਨੂੰ ਜਾਂਚ ਲਈ ਰੋਕਿਆ ਗਿਆ। ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਆਰੋਪੀ ਤੋਂ 29 ਕਿਲੋ ਭੁੱਕੀ ਬਰਾਮਦ ਕੀਤੀ।ਪੁਲਿਸ ਦੇ ਆਰੋਪੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Top News view more...

Latest News view more...