Fri, Dec 5, 2025
Whatsapp

ਮਜੀਠਾ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਨਹਿਰ ਕੋਲੋਂ ਮਿਲੀ ਲਾਸ਼

Reported by:  PTC News Desk  Edited by:  Shanker Badra -- March 11th 2019 04:29 PM
ਮਜੀਠਾ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਨਹਿਰ ਕੋਲੋਂ ਮਿਲੀ ਲਾਸ਼

ਮਜੀਠਾ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਨਹਿਰ ਕੋਲੋਂ ਮਿਲੀ ਲਾਸ਼

ਮਜੀਠਾ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਨਹਿਰ ਕੋਲੋਂ ਮਿਲੀ ਲਾਸ਼:ਮਜੀਠਾ : ਮਜੀਠਾ ਦੇ ਨੇੜਲੇ ਪਿੰਡ ਥਰੀਏਵਾਲ ਦੀ ਨਹਿਰ ਕੋਲੋਂ 22 ਸਾਲਾ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਸਤਨਾਮ ਸਿੰਘ ਸੱਤਾ ਵਾਸੀ ਪਿੰਡ ਖੋਦੇ ਬਾਂਗਰ ਗੁਰਦਾਸਪੁਰ ਵਜੋਂ ਹੋਈ ਹੈ। [caption id="attachment_267958" align="aligncenter" width="300"]Majitha young man Shoot bullet Murder canal Near Deathbody ਮਜੀਠਾ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਨਹਿਰ ਕੋਲੋਂ ਮਿਲੀ ਲਾਸ਼[/caption] ਜਾਣਕਾਰੀ ਅਨੁਸਾਰ ਨੌਜਵਾਨ ਦੀ ਗੋਲੀਆਂ ਮਾਰਕੇ ਹੱਤਿਆ ਕੀਤੀ ਗਈ ਹੈ ਅਤੇ ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 22 ਦੱਸੀ ਜਾ ਰਹੀ ਹੈ।ਜਿਸ ਦੇ ਕੰਨ 'ਚ ਗੋਲੀ ਲੱਗੀ ਸੀ ਅਤੇ ਸਾਰਾ ਸਰੀਰ ਖੂਨ ਨਾਲ ਲੱਥਪੱਥ ਸੀ। [caption id="attachment_267955" align="aligncenter" width="300"]Majitha young man Shoot bullet Murder canal Near Deathbody ਮਜੀਠਾ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਨਹਿਰ ਕੋਲੋਂ ਮਿਲੀ ਲਾਸ਼[/caption] ਇਸ ਮੌਕੇ 'ਤੇ ਪੁੱਜੇ ਐੱਸਪੀ(ਡੀ) ਹਰਪਾਲ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਆਪਣੇ ਨਾਨਕੇ ਪਿੰਜ ਡਾਲੇ ਚੱਕ ਧਿਆਨਪੁਰ ਕੋਟਲੀ ਰਹਿੰਦਾ ਸੀ।ਜਿਸ ਦੀ ਕਿਸੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਜਿਸ ਦੀ ਲਾਸ਼ ਨੂੰ ਇੱਥੇ ਸੁੱਟ ਦਿੱਤਾ ਗਿਆ ਹੈ। -PTCNews


Top News view more...

Latest News view more...

PTC NETWORK
PTC NETWORK