Sat, Jun 14, 2025
Whatsapp

ਫ਼ਰੀਦਕੋਟ 'ਚ ਪਰਿਵਾਰ ਦੇ ਮੁਖੀ ਨੇ ਆਪਣੀ ਪਤਨੀ ਸਮੇਤ 2 ਬੱਚਿਆਂ ਨੂੰ ਮਾਰੀ ਗੋਲੀ, ਬੱਚਿਆਂ ਦੀ ਮੌਤ

Reported by:  PTC News Desk  Edited by:  Shanker Badra -- February 06th 2021 10:53 AM
ਫ਼ਰੀਦਕੋਟ 'ਚ ਪਰਿਵਾਰ ਦੇ ਮੁਖੀ ਨੇ ਆਪਣੀ ਪਤਨੀ ਸਮੇਤ 2 ਬੱਚਿਆਂ ਨੂੰ ਮਾਰੀ ਗੋਲੀ, ਬੱਚਿਆਂ ਦੀ ਮੌਤ

ਫ਼ਰੀਦਕੋਟ 'ਚ ਪਰਿਵਾਰ ਦੇ ਮੁਖੀ ਨੇ ਆਪਣੀ ਪਤਨੀ ਸਮੇਤ 2 ਬੱਚਿਆਂ ਨੂੰ ਮਾਰੀ ਗੋਲੀ, ਬੱਚਿਆਂ ਦੀ ਮੌਤ

ਫਰੀਦਕੋਟ : ਫਰੀਦਕੋਟ 'ਚ ਅੱਜ ਸਵੇਰੇ ਉਸ ਵੇਲੇ ਰੂਹ ਕੰਬਾਊ ਹਾਦਸਾ ਵਾਪਰਿਆ, ਜਦੋਂ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗੋਲੀ ਮਾਰ ਦਿੱਤੀ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਿਅਕਤੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਹੈ। ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ 'ਚ ਕੀਤਾ ਜਾਵੇਗਾ ਚੱਕਾ ਜਾਮ [caption id="attachment_472629" align="aligncenter" width="600"]Man shot dead two children, including his wife in Faridkot ਫ਼ਰੀਦਕੋਟ 'ਚ ਪਰਿਵਾਰ ਦੇ ਮੁਖੀ ਨੇ ਆਪਣੀ ਪਤਨੀ ਸਮੇਤ 2 ਬੱਚਿਆਂ ਨੂੰ ਮਾਰੀ ਗੋਲੀ, ਬੱਚਿਆਂ ਦੀ ਮੌਤ[/caption] ਫਰੀਦਕੋਟ ਦੇ ਨਰਾਇਣ ਨਗਰ ਵਿਚ ਇਕ ਕਾਰੋਬਾਰੀ ਨੇ 2 ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰ ਕੇ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ ਹੈ।ਬੇਟੀ ਜੈਸਵੀ (3 ਸਾਲ) ਤੇ ਬੇਟਾ ਰੋਇਸ (7 ਸਾਲ ) ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਅਤੇ ਪਤਨੀ ਸੀਨਮ ਦੇ ਮੂੰਹ ਤੇ ਗੋਲੀ ਲੱਗੀ ਜੋ ਕਿ ਜੇਰੇ ਇਲਾਜ ਹਸਪਤਾਲ ਹੈ। [caption id="attachment_472628" align="aligncenter" width="533"]Man shot dead two children, including his wife in Faridkot ਫ਼ਰੀਦਕੋਟ 'ਚ ਪਰਿਵਾਰ ਦੇ ਮੁਖੀ ਨੇ ਆਪਣੀ ਪਤਨੀ ਸਮੇਤ 2 ਬੱਚਿਆਂ ਨੂੰ ਮਾਰੀ ਗੋਲੀ, ਬੱਚਿਆਂ ਦੀ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ ਕਾਰੋਬਾਰੀ ਕਿਰਨ ਕਟਾਰੀਆ ਨੂੰ ਫਰੀਦਕੋਟ ਤੋਂ ਲੁਧਿਆਣਾ ਦੇ DMCਰੈਫਰ ਕੀਤਾ ਗਿਆ ਹੈ, ਜਦੋਕਿ ਉਸ ਦੀ ਪਤਨੀ ਫਰੀਦਕੋਟ ਦੇ GGS ਹਸਪਤਾਲ ਵਿਚ ਇਲਾਜ ਲਈ ਭਰਤੀ ਹੈ।ਇਸ ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਕਾਰੋਬਾਰੀ ਦੀ ਪਹਿਚਾਣ ਕਰਨ ਕਟਾਰੀਆ ਵਜੋਂ ਹੋਈ ,ਜੋ ਨਗਰ ਕੌਂਸਲ ਦੀਆਂ ਸਟਰੀਟ ਲਾਈਟਾਂ ਦਾ ਠੇਕੇਦਾਰ ਸੀ। -PTCNews


Top News view more...

Latest News view more...

PTC NETWORK