Mon, Apr 29, 2024
Whatsapp

ਮਨੀਪੁਰ :ਪੱਛਮੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ IED ਧਮਾਕਾ

Written by  Shanker Badra -- January 23rd 2020 09:28 AM
ਮਨੀਪੁਰ :ਪੱਛਮੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ IED ਧਮਾਕਾ

ਮਨੀਪੁਰ :ਪੱਛਮੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ IED ਧਮਾਕਾ

ਮਨੀਪੁਰ :ਪੱਛਮੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ IED ਧਮਾਕਾ:ਮਨੀਪੁਰ : ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸਵੇਰੇ ਆਈ.ਡੀ.ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਹ ਧਮਾਕਾ ਪੱਛਮੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਹੈ। [caption id="attachment_382370" align="aligncenter" width="300"]Manipur: IED blast at Nagamapal RIMS road Imphal West ਮਨੀਪੁਰ : ਪੱਛਮੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ IED ਧਮਾਕਾ[/caption] ਇਸ ਧਮਾਕੇ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਕਰਮੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। [caption id="attachment_382368" align="aligncenter" width="300"]Manipur: IED blast at Nagamapal RIMS road Imphal West ਮਨੀਪੁਰ : ਪੱਛਮੀ ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ IED ਧਮਾਕਾ[/caption] ਹਾਲਾਂਕਿ ਧਮਾਕੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -PTCNews


Top News view more...

Latest News view more...