Sat, Dec 13, 2025
Whatsapp

ਮਹਿਲਾ Teacher ਨੇ ਕਲਾਸ ਰੂਮ ਵਿਚ ਵਿਦਿਆਰਥੀ ਨਾਲ ਬਣਾਏ ਸਬੰਧ , ਮਿਲੀ ਅਜਿਹੀ ਸਜ਼ਾ

Reported by:  PTC News Desk  Edited by:  Shanker Badra -- November 19th 2019 06:34 PM
ਮਹਿਲਾ Teacher ਨੇ ਕਲਾਸ ਰੂਮ ਵਿਚ ਵਿਦਿਆਰਥੀ ਨਾਲ ਬਣਾਏ ਸਬੰਧ , ਮਿਲੀ ਅਜਿਹੀ ਸਜ਼ਾ

ਮਹਿਲਾ Teacher ਨੇ ਕਲਾਸ ਰੂਮ ਵਿਚ ਵਿਦਿਆਰਥੀ ਨਾਲ ਬਣਾਏ ਸਬੰਧ , ਮਿਲੀ ਅਜਿਹੀ ਸਜ਼ਾ

ਮਹਿਲਾ Teacher ਨੇ ਕਲਾਸ ਰੂਮ ਵਿਚ ਵਿਦਿਆਰਥੀ ਨਾਲ ਬਣਾਏ ਸਬੰਧ , ਮਿਲੀ ਅਜਿਹੀ ਸਜ਼ਾ:ਵਾਸ਼ਿੰਗਟਨ : ਵਾਸ਼ਿੰਗਟਨ ਦੇ ਐਵਰੇਟ ਵਿਖੇ ਹਾਈ ਸਕੂਲ ਵਿਚ ਪੜ੍ਹਾਉਣ ਵਾਲੀ ਵਿਆਹੁਤਾ ਮਹਿਲਾ ਟੀਚਰ ਨੂੰ ਵਿਦਿਆਰਥੀ ਨਾਲ ਕਲਾਸ ਰੂਮ ਵਿਚ ਹੀ ਸਬੰਧ ਬਣਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਇੱਕ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ।ਓਲੀਵਿਆ ਨੂੰ 2016 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਦਾਲਤ ਨੇ ਇਸੇ ਹਫ਼ਤੇ ਉਸਨੂੰ ਸਜ਼ਾ ਸੁਣਾਈ ਹੈ। ਇਸ ਮਾਮਲੇ ਦਾ ਖੁਲਾਸਾ ਹੋਣ ਤੋ ਬਾਅਦ ਮਹਿਲਾ ਨੇ ਟੀਚਿੰਗ ਛੱਡ ਕੇ ਕਿਸੇ ਹੋਰ ਪੇਸ਼ੇ ਵਿਚ ਕੰਮ ਕੀਤਾ ਸੀ। [caption id="attachment_361583" align="aligncenter" width="300"]Married Woman teacher sex with boy classroom and home in Washington ਮਹਿਲਾ Teacher ਨੇ ਕਲਾਸ ਰੂਮ ਵਿਚ ਵਿਦਿਆਰਥੀ ਨਾਲ ਬਣਾਏ ਸਬੰਧ , ਮਿਲੀ ਅਜਿਹੀ ਸਜ਼ਾ [/caption] ਦਰਅਸਲ 'ਚ ਵਿਆਹੁਤਾ ਮਹਿਲਾ ਟੀਚਰਓਲੀਵਿਆ ਨੇ ਇੱਕ ਵਿਦਿਆਰਥੀ ਨਾਲ ਕਲਾਸ ਰੂਮ ਵਿਚ ਹੀ ਸਬੰਧ ਬਣਾਏ ਸੀ। ਇਸ ਤੋਂ ਇਲਾਵਾ 28 ਸਾਲਾ ਟੀਚਰ ਵਿਦਿਆਰਥੀ ਨੂੰ ਲੈ ਕੇ ਅਪਣੇ ਘਰ ਅਤੇ ਪਾਰਕ ਵਿਚ ਵੀ ਗਈ ਸੀ।ਪਹਿਲੀ ਵਾਰ ਟੀਚਰ ਨੇ ਵਿਦਿਆਰਥੀ ਨਾਲ ਉਸ ਸਮੇਂ ਸਬੰਧ ਬਣਾਏ ਸੀ , ਜਦ ਪੀੜਤ 16 ਸਾਲ ਦਾ ਸੀ। ਇਸ ਤੋਂ ਬਾਅਦ ਓਲੀਵਿਆ ਨੇ ਵਿਦਿਆਰਥੀ ਨੂੰ ਇਹ ਕਹਿਕੇ ਸਬੰਧ ਤੋੜ ਲਏ ਕਿ ਉਸ ਨੇ ਅਪਣੀ ਵਿਆਹੁਤਾ ਜ਼ਿੰਦਗੀ 'ਤੇ ਫੋਕਸ ਕਰਨਾ ਹੈ। ਹਾਲਾਂਕਿ ਬਾਅਦ ਵਿਚ ਓਲੀਵਿਆ ਦਾ ਅਪਣੇ ਪਤੀ ਨਾਲ ਵੀ ਤਲਾਕ ਹੋ ਗਿਆ ਸੀ। [caption id="attachment_361581" align="aligncenter" width="300"]Married Woman teacher sex with boy classroom and home in Washington ਮਹਿਲਾ Teacher ਨੇ ਕਲਾਸ ਰੂਮ ਵਿਚ ਵਿਦਿਆਰਥੀ ਨਾਲ ਬਣਾਏ ਸਬੰਧ , ਮਿਲੀ ਅਜਿਹੀ ਸਜ਼ਾ [/caption] ਇਸ ਦੌਰਾਨਓਲੀਵਿਆ ਦੇ ਹੋਰ ਵਿਦਿਆਰਥੀਆਂ ਦੇ ਨਾਲ ਰਿਸ਼ਤੇ ਨੂੰ ਲੈ ਕੇ ਵੀ ਜਾਂਚ ਕੀਤੀ ਗਈ ਸੀ ਪਰ ਹੋਰ ਮਾਮਲਿਆਂ ਵਿਚ ਦੋਸ਼ ਤੈਅ ਨਹੀਂ ਕੀਤੇ ਗਏ। ਵਾਸ਼ਿੰਗਟਨ ਵਿਚ ਸਹਿਮਤੀ ਨਾਲ ਸੈਕਸ ਦੀ ਉਮਰ ਸੀਮਾ 16 ਸਾਲ ਹੈ ਪਰ ਟੀਚਰ ਜਾਂ ਫੇਰ ਪੋਜ਼ੀਸ਼ਨ ਆਫ਼ ਟਰੱਸਟ ਵਾਲੇ ਵਿਅਕਤੀ ਦੇ ਲਈ ਸਖ਼ਤ ਨਿਯਮ ਹੈ। ਓਲੀਵਿਆ ਨੇ ਕੋਰਟ ਵਿਚ ਮੰਨਿਆ ਕਿ ਉਸ ਨੇ ਅਪਣੇ ਪਤੀ ਨੂੰ ਧੋਖਾ ਦਿੱਤਾ। -PTCNews


Top News view more...

Latest News view more...

PTC NETWORK
PTC NETWORK