Sun, Apr 28, 2024
Whatsapp

ਮੋਗਾ 'ਚ ਮਿਲੇ ਗੁਟਕਾ ਸਾਹਿਬ ਦੇ ਪਵਿੱਤਰ ਅੰਗ , ਪੁਲਿਸ ਨੇ ਇੱਕ ਬਜ਼ੁਰਗ ਨੂੰ ਕੀਤਾ ਕਾਬੂ

Written by  Shanker Badra -- July 27th 2019 01:41 PM
ਮੋਗਾ 'ਚ ਮਿਲੇ ਗੁਟਕਾ ਸਾਹਿਬ ਦੇ ਪਵਿੱਤਰ ਅੰਗ , ਪੁਲਿਸ ਨੇ ਇੱਕ ਬਜ਼ੁਰਗ ਨੂੰ ਕੀਤਾ ਕਾਬੂ

ਮੋਗਾ 'ਚ ਮਿਲੇ ਗੁਟਕਾ ਸਾਹਿਬ ਦੇ ਪਵਿੱਤਰ ਅੰਗ , ਪੁਲਿਸ ਨੇ ਇੱਕ ਬਜ਼ੁਰਗ ਨੂੰ ਕੀਤਾ ਕਾਬੂ

ਮੋਗਾ 'ਚ ਮਿਲੇ ਗੁਟਕਾ ਸਾਹਿਬ ਦੇ ਪਵਿੱਤਰ ਅੰਗ , ਪੁਲਿਸ ਨੇ ਇੱਕ ਬਜ਼ੁਰਗ ਨੂੰ ਕੀਤਾ ਕਾਬੂ:ਮੋਗਾ : ਮੋਗਾ ਦੇ ਬੰਦ ਫਾਟਕ ਨੇੜਿਓਂ ਅੱਜ ਸਵੇਰੇ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਮਿਲਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ 'ਚ ਰੋਸ ਦੀ ਲਹਿਰ ਦੋੜ ਗਈ ਹੈ। ਇਸ ਘਟਨਾ ਨਾਲ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। [caption id="attachment_322929" align="aligncenter" width="300"]Moga Found organ from Gutka Sahib recovered, one arrested ਮੋਗਾ 'ਚ ਮਿਲੇ ਗੁਟਕਾ ਸਾਹਿਬ ਦੇ ਪਵਿੱਤਰ ਅੰਗ , ਪੁਲਿਸ ਨੇ ਇੱਕ ਬਜ਼ੁਰਗ ਨੂੰ ਕੀਤਾ ਕਾਬੂ[/caption] ਇਸ ਦੁਖਦਾਈ ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੈ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁੱਟੇਜ ਦੇਖੀ ਗਈ ਹੈ। [caption id="attachment_322930" align="aligncenter" width="300"]Moga Found organ from Gutka Sahib recovered, one arrested ਮੋਗਾ 'ਚ ਮਿਲੇ ਗੁਟਕਾ ਸਾਹਿਬ ਦੇ ਪਵਿੱਤਰ ਅੰਗ , ਪੁਲਿਸ ਨੇ ਇੱਕ ਬਜ਼ੁਰਗ ਨੂੰ ਕੀਤਾ ਕਾਬੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਖੰਨਾ ਹਾਈਵੇਅ ‘ਤੇ ਕਾਵੜੀਆਂ ਦੀ ਭਰੀ ਗੱਡੀ ਨੂੰ ਕੈਂਟਰ ਨੇ ਮਾਰੀ ਟੱਕਰ , ਇੱਕ ਵਿਅਕਤੀ ਦੀ ਮੌਤ , ਕਈ ਜ਼ਖਮੀ ਇਸ ਮਗਰੋਂ ਪੁਲਿਸ ਨੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਹੀ ਇਕ ਬਜ਼ੁਰਗ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...