Sun, Apr 28, 2024
Whatsapp

ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ

Written by  Shanker Badra -- July 31st 2019 02:06 PM
ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ

ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ

ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ:ਮੋਗਾ : ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਮੇਨ ਚੌਕ ਕੋਲ ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਇੰਸਪੈਕਟਰ ਦਵਿੰਦਰ ਪ੍ਰਕਾਸ਼ ਦੀ ਅਗਵਾਈ ਵਿਚ 160 ਬੋਰੀਆਂ ਚੂਰਾ ਪੋਸਤ ਨਾਲ ਭਰੇ ਇੱਕ ਟਰੱਕ ਨੂੰ ਕਾਬੂ ਕੀਤਾ ਹੈ।ਇਸ ਦੌਰਾਨ ਟਰੱਕ ਵਿਚ ਸਵਾਰ ਵਿਅਕਤੀ ਡਰਾਈਵਰ ਸਮੇਤ ਭੱਜਣ ਵਿਚ ਕਾਮਯਾਬ ਹੋ ਗਏ। [caption id="attachment_324299" align="aligncenter" width="300"]Moga Kot Ise Khan Truck Including 160 sacks chura post recovered
ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ[/caption] ਮਿਲੀ ਜਾਣਕਾਰੀ ਅਨੁਸਾਰ ਟਰੱਕ ਦੇ ਉੱਪਰ ਵਾਲੇ ਪਾਸੇ ਭੁਲੇਖਾ ਪਾਉਣ ਲਈ ਕੱਚੇ ਕੇਲੇ ਲੱਦੇ ਹੋਏ ਸਨ।ਜਦੋਂ ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਇਸ ਟਰੱਕ ਨੂੰ ਰੋਕ ਕੇ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਟਰੱਕ 'ਚੋਂ 160 ਬੋਰ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। [caption id="attachment_324301" align="aligncenter" width="300"]Moga Kot Ise Khan Truck Including 160 sacks chura post recovered
ਜਦੋਂ ਪੁਲਿਸ ਨੇ ਕੇਲਿਆਂ ਨਾਲ ਭਰੇ ਟਰੱਕ ਦੀ ਕੀਤੀ ਤਲਾਸ਼ੀ ਤਾਂ 160 ਬੋਰੀਆਂ ਚੂਰਾ ਪੋਸਤ ਬਰਾਮਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ਰੀਦਕੋਟ ‘ਚ ਘਰ ਨੂੰ ਲੱਗੀ ਭਿਆਨਕ ਅੱਗ , ਬਜੁਰਗ ਜੋੜੇ ਦੀ ਹੋਈ ਮੌਤ ਪੁਲਿਸ ਦੀ ਇਸ ਕਾਰਵਾਈ ਦੌਰਾਨ ਤਸਕਰਾਂ ਵੱਲੋਂ ਪੁਲਿਸ 'ਤੇ ਫਾਇਰਿੰਗ ਵੀ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਟਰੱਕ ਅਤੇ ਬੋਰੀਆਂ ਕਾਬੂ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। -PTCNews


Top News view more...

Latest News view more...