Mon, Apr 29, 2024
Whatsapp

ਮੋਗਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਕਬੱਡੀ ਖਿਡਾਰੀ ਦੀ ਮੌਤ

Written by  Shanker Badra -- June 24th 2019 03:08 PM
ਮੋਗਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਕਬੱਡੀ ਖਿਡਾਰੀ ਦੀ ਮੌਤ

ਮੋਗਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਕਬੱਡੀ ਖਿਡਾਰੀ ਦੀ ਮੌਤ

ਮੋਗਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਕਬੱਡੀ ਖਿਡਾਰੀ ਦੀ ਮੌਤ:ਮੋਗਾ : ਪੰਜਾਬ 'ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ।ਜਿਸਦੇ ਚੱਲਦੇ ਨਸ਼ਿਆਂ ਦੀ ਲਪੇਟ 'ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। [caption id="attachment_310677" align="aligncenter" width="300"]Moga village Dala drug overdose Due Kabaddi player death
ਮੋਗਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਕਬੱਡੀ ਖਿਡਾਰੀ ਦੀ ਮੌਤ[/caption] ਪੰਜਾਬ 'ਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ 'ਚ ਲੈ ਲਿਆ ਹੈ।ਮੋਗਾ ਦੇ ਪਿੰਡ ਡਾਲਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ 32 ਸਾਲਾ ਅਮਰਜੀਤ ਸਿੰਘ ਦੇ ਰੂਪ 'ਚ ਹੋਈ ਹੈ। [caption id="attachment_310679" align="aligncenter" width="300"]Moga village Dala drug overdose Due Kabaddi player death
ਮੋਗਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਕਬੱਡੀ ਖਿਡਾਰੀ ਦੀ ਮੌਤ[/caption] ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਅਮਰਜੀਤ ਸਿੰਘ ਪਿਛਲੇ ਦੋ ਸਾਲਾਂ ਤੋਂ ਨਸ਼ੇ ਦੀ ਜਕੜ ਵਿਚ ਆਇਆ ਹੋਇਆ ਸੀ। ਉਕਤ ਨੌਜਵਾਨ ਪਹਿਲਾਂ ਕਬੱਡੀ ਦਾ ਚੰਗਾ ਖਿਡਾਰੀ ਦੱਸਿਆ ਜਾ ਰਿਹਾ ਹੈ।ਅੱਜ ਸਵੇਰੇ ਇਸ ਦੀ ਲਾਸ ਬਹੋਨਾ ਪਿੰਡ ਕੋਲੋਂ ਲੰਘਦੀ ਡਰੇਨ ਕੋਲ ਪਈ ਸੀ। [caption id="attachment_310676" align="aligncenter" width="300"]Moga village Dala drug overdose Due Kabaddi player death
ਮੋਗਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਕਬੱਡੀ ਖਿਡਾਰੀ ਦੀ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾੜਮੇਰ ਹਾਦਸਾ : ਡੇਢ ਮਿੰਟ ਵਿੱਚ ਪੰਡਾਲ ਢਹਿ-ਢੇਰੀ , ਮੁੱਖ ਮੰਤਰੀ ਗਹਿਲੋਤ ਵੱਲੋਂ ਮੁਆਵਜ਼ੇ ਦਾ ਐਲਾਨ ਉੱਧਰ ਇਸ ਮਾਮਲੇ ਸੰਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। -PTCNews


Top News view more...

Latest News view more...