Mon, Apr 29, 2024
Whatsapp

ਸਿਰੇ ਨਹੀਂ ਚੜ੍ਹਿਆ ਇੱਕ ਨੌਜਵਾਨ ਦਾ ਪਿਆਰ , ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ

Written by  Shanker Badra -- March 19th 2019 10:25 AM -- Updated: March 19th 2019 11:44 AM
ਸਿਰੇ ਨਹੀਂ ਚੜ੍ਹਿਆ ਇੱਕ ਨੌਜਵਾਨ ਦਾ ਪਿਆਰ , ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ

ਸਿਰੇ ਨਹੀਂ ਚੜ੍ਹਿਆ ਇੱਕ ਨੌਜਵਾਨ ਦਾ ਪਿਆਰ , ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ

ਸਿਰੇ ਨਹੀਂ ਚੜ੍ਹਿਆ ਇੱਕ ਨੌਜਵਾਨ ਦਾ ਪਿਆਰ , ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ:ਨਾਭਾ : ਕਹਿੰਦੇ ਹਨ ਕਿ ਪਿਆਰ ਇਨਸਾਨ ਨੂੰ ਅੰਨ੍ਹਾ ਬਣਾ ਦਿੰਦਾ ਹੈ ਅਤੇ ਉਸ ਵਿਅਕਤੀ ਨੂੰ ਕੁੱਝਵੀ ਸਹੀ ਗਲਤ 'ਚ ਫਰਕ ਨਹੀਂ ਦਿਖਦਾ। [caption id="attachment_271411" align="aligncenter" width="284"]Nabha colony young man love relations failure Due Suicide ਸਿਰੇ ਨਹੀਂ ਚੜ੍ਹਿਆ ਇੱਕ ਨੌਜਵਾਨ ਦਾ ਪਿਆਰ , ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ[/caption] ਅਜਿਹਾ ਹੀ ਇੱਕ ਮਾਮਲਾ ਨਾਭਾ 'ਚ ਸਾਹਮਣੇ ਆਇਆ ਹੈ।ਜਿਥੇ ਨਾਭਾ ਦੀ ਇੱਕ ਕਾਲੋਨੀ 'ਚ ਇੱਕ ਨੌਜਵਾਨ ਨੇ ਪ੍ਰੇਮ ਸੰਬੰਧਾਂ 'ਚ ਅਸਫਲ ਰਹਿਣ ਕਰਕੇ ਖ਼ੁਦਕੁਸ਼ੀ ਕਰ ਲਈ ਹੈ।ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾ ਵਿਜੇ ਕੁਮਾਰ ਵਜੋਂ ਹੋਈ ਹੈ। [caption id="attachment_271414" align="aligncenter" width="300"]Nabha colony young man love relations failure Due Suicide ਸਿਰੇ ਨਹੀਂ ਚੜ੍ਹਿਆ ਇੱਕ ਨੌਜਵਾਨ ਦਾ ਪਿਆਰ , ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ[/caption] ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੇ ਪ੍ਰੇਮ ਸੰਬੰਧਾਂ ਬਾਰੇ ਦੱਸਿਆ ਅਤੇ ਆਤਮ ਹੱਤਿਆ ਲਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। [caption id="attachment_271413" align="aligncenter" width="300"]Nabha colony young man love relations failure Due Suicide ਸਿਰੇ ਨਹੀਂ ਚੜ੍ਹਿਆ ਇੱਕ ਨੌਜਵਾਨ ਦਾ ਪਿਆਰ , ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ[/caption] ਇਸ ਘਟਨਾ ਤੋਂ ਬਾਅਦ ਰੋਹਟੀ ਪੁਲ ਚੌਕੀ ਅਤੇ ਨਾਭਾ ਸਦਰ ਥਾਣਾ ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਦੋਸ਼ੀ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਲੰਧਰ ‘ਚ ਘਰੇਲੂ ਝਗੜੇ ਕਰਕੇ ਪਤੀ -ਪਤਨੀ ਨੇ ਖੁਦ ਨੂੰ ਗੋਲੀ ਮਾਰਕੇ ਜੀਵਨ ਲੀਲ੍ਹਾ ਕੀਤੀ ਸਮਾਪਤ -PTNews


Top News view more...

Latest News view more...