Thu, Apr 23, 2026
Whatsapp

ਮੁੰਬਈ ਪੁਲਿਸ ਦਾ ਹੁੱਕਾ ਬਾਰ 'ਚ ਛਾਪਾ, ਬਿੱਗ ਬੌਸ ਜੇਤੂ ਮੁਨਵਰ ਫਾਰੂਕੀ ਸਮੇਤ 14 ਲੋਕ ਫੜੇ

Reported by:  PTC News Desk  Edited by:  KRISHAN KUMAR SHARMA -- March 27th 2024 08:56 AM
ਮੁੰਬਈ ਪੁਲਿਸ ਦਾ ਹੁੱਕਾ ਬਾਰ 'ਚ ਛਾਪਾ, ਬਿੱਗ ਬੌਸ ਜੇਤੂ ਮੁਨਵਰ ਫਾਰੂਕੀ ਸਮੇਤ 14 ਲੋਕ ਫੜੇ

ਮੁੰਬਈ ਪੁਲਿਸ ਦਾ ਹੁੱਕਾ ਬਾਰ 'ਚ ਛਾਪਾ, ਬਿੱਗ ਬੌਸ ਜੇਤੂ ਮੁਨਵਰ ਫਾਰੂਕੀ ਸਮੇਤ 14 ਲੋਕ ਫੜੇ

Munawar Faruqui detained by Mumbai Police: ਬਿੱਗ ਬੌਸ 17 ਜੇਤੂ ਮੁਨਵਰ ਫਾਰੂਕੀ ਨੂੰ ਮੁੰਬਈ ਪੁਲਿਸ ਨੇ ਹਿਰਾਸਤ 'ਚ ਲਿਆ। ਪੁਲਿਸ ਨੇ ਇਥੇ ਇੱਕ ਹੁੱਕਾ ਬਾਰ 'ਚ ਛਾਪੇ ਦੌਰਾਨ ਫਾਰੂਕੀ ਸਮੇਤ 14 ਲੋਕਾਂ ਨੂੰ ਫੜਿਆ ਹੈ। ਹੁੱਕਾ ਬਾਰ ਫੋਰਟ ਇਲਾਕੇ 'ਚ ਸਥਿਤ ਸੀ, ਜਿਥੇ ਪੁਲਿਸ ਨੇ ਛਾਪਾ ਮਾਰ ਕੇ ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲਿਆ। ਹਾਲਾਂਕਿ ਇਹ ਜ਼ਮਾਨਤੀ ਅਪਰਾਧ ਸੀ, ਜਿਸ ਦੌਰਾਨ ਪੁਲਿਸ ਨੇ ਮੁਨਵਰ ਫਾਰੂਕੀ ਨੂੰ ਪੁੱਛਗਿਛ ਤੋਂ ਬਾਅਦ ਨੋਟਿਸ ਦੇ ਕੇ ਛੱਡ ਦਿੱਤਾ।

ਖਬਰ ਅਪਡੇਟ ਜਾਰੀ...

-

Top News view more...

Latest News view more...

PTC NETWORK
PTC NETWORK