Thu, Jun 1, 2023
Whatsapp

Rahul Gandhi Truck Ride:ਰਾਹੁਲ ਗਾਂਧੀ ਨੇ ਕੀਤੀ ਟਰੱਕ ਦੀ ਸਵਾਰੀ; ਸੁਣੀ ਡਰਾਈਵਰਾਂ ਦੀ 'ਮਨ ਕੀ ਬਾਤ', ਦੇਖੋ ਵੀਡੀਓ

ਅੰਬਾਲਾ 'ਚ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਰਾਹੁਲ ਗਾਂਧੀ ਮੰਗਲਵਾਰ ਨੂੰ ਅਚਾਨਕ ਟਰੱਕ 'ਚ ਬੈਠ ਕੇ ਅੰਬਾਲਾ ਪਹੁੰਚੇ।

Written by  Aarti -- May 23rd 2023 12:42 PM -- Updated: May 23rd 2023 12:51 PM
Rahul Gandhi Truck Ride:ਰਾਹੁਲ ਗਾਂਧੀ ਨੇ ਕੀਤੀ ਟਰੱਕ ਦੀ ਸਵਾਰੀ; ਸੁਣੀ ਡਰਾਈਵਰਾਂ ਦੀ 'ਮਨ ਕੀ ਬਾਤ', ਦੇਖੋ ਵੀਡੀਓ

Rahul Gandhi Truck Ride:ਰਾਹੁਲ ਗਾਂਧੀ ਨੇ ਕੀਤੀ ਟਰੱਕ ਦੀ ਸਵਾਰੀ; ਸੁਣੀ ਡਰਾਈਵਰਾਂ ਦੀ 'ਮਨ ਕੀ ਬਾਤ', ਦੇਖੋ ਵੀਡੀਓ

Rahul Gandhi Truck Ride: ਅੰਬਾਲਾ 'ਚ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਰਾਹੁਲ ਗਾਂਧੀ ਮੰਗਲਵਾਰ ਨੂੰ ਅਚਾਨਕ ਟਰੱਕ 'ਚ ਬੈਠ ਕੇ ਅੰਬਾਲਾ ਪਹੁੰਚੇ।


ਉਨ੍ਹਾਂ ਨੇ ਅੰਬਾਲਾ ਸ਼ਹਿਰ ਦੇ ਸ੍ਰੀ ਮੰਜੀ ਸਾਹਿਬਗੁਰਦੁਆਰੇ ਕੋਲ ਟਰੱਕ ਨੂੰ ਰੋਕਿਆ।


ਫਿਰ ਟਰੱਕ 'ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਨਿਕਲੇ ਰਾਹੁਲ ਗਾਂਧੀ 

ਇਸ ਤੋਂ ਬਾਅਦ ਫਿਰ ਗੁਰਦੁਆਰੇ ਵਿੱਚ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਕਾਂਗਰਸੀ ਵਰਕਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਫਿਰ ਇਕ ਟਰੱਕ 'ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਚਲੇ ਗਏ। ਹਾਲਾਂਕਿ, ਰਾਹੁਲ ਗਾਂਧੀ ਨੇ ਆਪਣੇ ਅਚਾਨਕ ਟਰੱਕ ਵਿੱਚ ਆਉਣ ਦਾ ਕਾਰਨ ਸਾਂਝਾ ਨਹੀਂ ਕੀਤਾ।

ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਪਿਛਲੇ ਕੁਝ ਸਮੇਂ ਤੋਂ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹਨ, ਜਿਸ ਤਹਿਤ ਪਹਿਲਾਂ ਭਾਰਤ ਜੋੜੋ ਯਾਤਰਾ ਕੱਢੀ ਗਈ ਜਿਸ ’ਚ ਉਨ੍ਹਾਂ ਨੇ ਪੈਦਲ ਯਾਤਰਾ ਕੀਤੀ ਸੀ ਫਿਰ ਉਨ੍ਹਾਂ ਨੇ ਹੱਥੋਂ-ਹੱਥ ਮੁਹਿੰਮ ਚਲਾਈ। 

ਇਹ ਵੀ ਪੜ੍ਹੋ: Drone At Punjab Border: ਅੰਮ੍ਰਿਤਸਰ ’ਚ ਸਰਹੱਦ ’ਤੇ BSF ਨੇ ਮੁੜ ਡੇਗਿਆ ਡਰੋਨ, 2 ਪੈਕੇਟ ਹੈਰੋਇਨ ਬਰਾਮਦ

- PTC NEWS

adv-img

Top News view more...

Latest News view more...