adv-img
ਮੁੱਖ ਖਬਰਾਂ

ਡੇਰਾ ਪ੍ਰੇਮੀ ਕਤਲ ਮਾਮਲਾ : ਪੁਲਿਸ ਮੁਕਾਬਲੇ ਮਗਰੋਂ 6ਵਾਂ ਸ਼ੂਟਰ ਜੈਪੁਰ ਤੋਂ ਗ੍ਰਿਫ਼ਤਾਰ

By Pardeep Singh -- November 20th 2022 03:44 PM -- Updated: November 20th 2022 03:45 PM
ਡੇਰਾ ਪ੍ਰੇਮੀ ਕਤਲ ਮਾਮਲਾ : ਪੁਲਿਸ ਮੁਕਾਬਲੇ ਮਗਰੋਂ 6ਵਾਂ ਸ਼ੂਟਰ ਜੈਪੁਰ ਤੋਂ ਗ੍ਰਿਫ਼ਤਾਰ

ਜੈਪੁਰ : ਕੋਟਕਪੂਰਾ ਦੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਕਤਲ ਮਾਮਲੇ 'ਚ ਫ਼ਰੀਦਕੋਟ ਜ਼ਿਲ੍ਹਾ ਪੁਲਿਸ ਨੇ ਹਰਿਆਣਾ ਦੇ ਸ਼ੂਟਰ ਰਾਜ ਹੁੱਡਾ ਨੂੰ ਸਪੈਸ਼ਲ ਸੈੱਲ ਦੀ ਮਦਦ ਨਾਲ ਜੈਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਹੁਣ ਇਸ ਮਾਮਲੇ 'ਚ ਸਾਰੇ 6 ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਤਵਾਰ ਨੂੰ ਜੈਪੁਰ 'ਚ ਪੁਲਿਸ ਮੁਕਾਬਲੇ ਦੌਰਾਨ ਸ਼ੂਟਰ ਰਾਜ ਹੁੱਡਾ ਨੂੰ ਗੋਲ਼ੀਆਂ ਲੱਗੀਆਂ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ। ਰਾਜ ਹੁੱਡਾ ਹਰਿਆਣਾ ਮਡਿਊਲ ਦਾ ਸ਼ੂਟਰ ਹੈ ਤੇ ਰੋਹਤਕ ਦਾ ਰਹਿਣ ਵਾਲਾ ਹੈ।


ਅਪਡੇਟ ਜਾਰੀ ...

- PTC NEWS

adv-img
  • Share