Sat, Jul 27, 2024
Whatsapp

Jammu Kashmir Bus Accident: ਸਵਾਰੀਆਂ ਨਾਲ ਭਰੀ ਯੂਪੀ ਦੀ ਬੱਸ ਖਾਈ 'ਚ ਡਿੱਗੀ, 15 ਦੀ ਮੌਤ, 40 ਜ਼ਖਮੀ

ਇਸ ਹਾਦਸੇ 'ਚ ਹੁਣ ਤੱਕ 15 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਕਰੀਬ 40 ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ 20 ਨੂੰ ਜੀਐਮਸੀ ਜੰਮੂ ਰੈਫਰ ਕਰ ਦਿੱਤਾ ਗਿਆ ਹੈ।

Reported by:  PTC News Desk  Edited by:  Aarti -- May 30th 2024 05:03 PM -- Updated: May 30th 2024 05:05 PM
Jammu Kashmir Bus Accident: ਸਵਾਰੀਆਂ ਨਾਲ ਭਰੀ ਯੂਪੀ ਦੀ ਬੱਸ ਖਾਈ 'ਚ ਡਿੱਗੀ, 15 ਦੀ ਮੌਤ, 40 ਜ਼ਖਮੀ

Jammu Kashmir Bus Accident: ਸਵਾਰੀਆਂ ਨਾਲ ਭਰੀ ਯੂਪੀ ਦੀ ਬੱਸ ਖਾਈ 'ਚ ਡਿੱਗੀ, 15 ਦੀ ਮੌਤ, 40 ਜ਼ਖਮੀ

Jammu Kashmir Bus Accident: ਜੰਮੂ-ਪੁੰਛ ਨੈਸ਼ਨਲ ਹਾਈਵੇ (144ਏ) 'ਤੇ ਅਖਨੂਰ ਦੇ ਤੁੰਗੀ ਮੋੜ ਇਲਾਕੇ 'ਚ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖਾਈ ਵਿੱਚ ਡਿੱਗ ਗਈ। ਇਸ ਹਾਦਸੇ 'ਚ ਹੁਣ ਤੱਕ 15 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਕਰੀਬ 40 ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ 20 ਨੂੰ ਜੀਐਮਸੀ ਜੰਮੂ ਰੈਫਰ ਕਰ ਦਿੱਤਾ ਗਿਆ ਹੈ।

ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਜ਼ਖਮੀਆਂ ਨੂੰ ਟੋਏ 'ਚੋਂ ਕੱਢ ਕੇ ਅਖਨੂਰ ਉਪਜ਼ਿਲਾ ਹਸਪਤਾਲ ਲਿਜਾਇਆ ਗਿਆ। ਜਿੱਥੋਂ ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ ਜੰਮੂ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।


ਇਹ ਵੀ ਪੜ੍ਹੋ: Pamma Sohana Death: ਕਬੱਡੀ ਜਗਤ ਲਈ ਦੁੱਖਦਾਈ ਖ਼ਬਰ, ਕਬੱਡੀ ਖਿਡਾਰੀ ਪੰਮਾ ਸੋਹਾਣਾ ਦੀ ਸੜਕ ਹਾਦਸੇ ’ਚ ਮੌਤ

- PTC NEWS

Top News view more...

Latest News view more...

PTC NETWORK