Sat, Oct 17, 2026
Whatsapp

PTC News ਦੇ ਪੱਤਰਕਾਰ ਦੀ ਕੁੱਟਮਾਰ ਮਾਮਲਾ : ਪੱਤਰਕਾਰਾਂ ਵੱਲੋਂ DCP ਦਫ਼ਤਰ ਅੱਗੇ ਧਰਨਾ, ਕਿਸਾਨ ਜਥੇਬੰਦੀਆਂ ਵੀ ਸਮਰਥਨ 'ਚ ਨਿੱਤਰੀਆਂ

PTC News ਦੇ ਪੱਤਰਕਾਰ ਦੀ ਕੁੱਟਮਾਰ ਦੇ ਖਿਲਾਫ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਜੀਟੀ ਰੋਡ ਤੇ ਧਰਨਾ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ, ਜਿਥੇ ਹੁਣ ਧਰਨੇ ਦੀ ਹਮਾਇਤ ਅਤੇ ਪੱਤਰਕਾਰਾਂ ਦੇ ਸਮਰਥਨ 'ਚ ਕਿਸਾਨ ਜਥੇਬੰਦੀਆਂ ਵੀ ਪਹੁੰਚ ਗਈਆਂ ਹਨ।

Reported by:  PTC News Desk  Edited by:  KRISHAN KUMAR SHARMA -- October 17th 2026 01:09 PM -- Updated: October 17th 2026 02:15 PM
PTC News ਦੇ ਪੱਤਰਕਾਰ ਦੀ ਕੁੱਟਮਾਰ ਮਾਮਲਾ : ਪੱਤਰਕਾਰਾਂ ਵੱਲੋਂ DCP ਦਫ਼ਤਰ ਅੱਗੇ ਧਰਨਾ, ਕਿਸਾਨ ਜਥੇਬੰਦੀਆਂ ਵੀ ਸਮਰਥਨ 'ਚ ਨਿੱਤਰੀਆਂ

PTC News ਦੇ ਪੱਤਰਕਾਰ ਦੀ ਕੁੱਟਮਾਰ ਮਾਮਲਾ : ਪੱਤਰਕਾਰਾਂ ਵੱਲੋਂ DCP ਦਫ਼ਤਰ ਅੱਗੇ ਧਰਨਾ, ਕਿਸਾਨ ਜਥੇਬੰਦੀਆਂ ਵੀ ਸਮਰਥਨ 'ਚ ਨਿੱਤਰੀਆਂ

PTC News ਦੇ ਪੱਤਰਕਾਰ ਦੀ ਕੁੱਟਮਾਰ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪੱਤਰਕਾਰ ਭਾਈਚਾਰੇ ਵੱਲੋਂ ਅੱਜ ਇਸ ਮਾਮਲੇ ਵਿੱਚ ਇਨਸਾਫ਼ ਲਈ ਡੀਸੀਪੀ ਦਫਤਰ ਅੱਗੇ ਧਰਨਾ ਲਗਾ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ, ਹਮਲੇ ਦੇ ਖਿਲਾਫ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਜੀਟੀ ਰੋਡ ਤੇ ਧਰਨਾ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ, ਜਿਥੇ ਹੁਣ ਧਰਨੇ ਦੀ ਹਮਾਇਤ ਅਤੇ ਪੱਤਰਕਾਰਾਂ ਦੇ ਸਮਰਥਨ 'ਚ ਕਿਸਾਨ ਜਥੇਬੰਦੀਆਂ ਵੀ ਪਹੁੰਚ ਗਈਆਂ ਹਨ। 

ਖਬਰ ਅਪਡੇਟ ਜਰਾੀ...

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK