Thu, Dec 18, 2025
Whatsapp

Parmish Verma Daughter: ਧੀ ਦੇ ਪਹਿਲੇ ਜਨਮਦੀਨ ’ਤੇ ਪਰਮੀਸ਼ ਵਰਮਾ ਨੇ ਸਾਂਝੀਆਂ ਕੀਤੀਆਂ ਇਹ ਖੂਬਸੂਰਤ ਤਸਵੀਰਾਂ, ਇੱਥੇ ਦੇਖੋ

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਧੀ ਸਦਾ ਕੌਰ ਦਾ ਜਨਮ ਦਿਨ ਮਨਾਇਆ। ਦੱਸ ਦਈਏ ਕਿ ਪਰਮੀਸ਼ ਵਰਮਾ ਦੀ ਧੀ ਇੱਕ ਸਾਲ ਦੀ ਹੋ ਗਈ ਹੈ।

Reported by:  PTC News Desk  Edited by:  Aarti -- October 02nd 2023 05:24 PM
Parmish Verma Daughter: ਧੀ ਦੇ ਪਹਿਲੇ ਜਨਮਦੀਨ ’ਤੇ ਪਰਮੀਸ਼ ਵਰਮਾ ਨੇ ਸਾਂਝੀਆਂ ਕੀਤੀਆਂ ਇਹ ਖੂਬਸੂਰਤ ਤਸਵੀਰਾਂ, ਇੱਥੇ ਦੇਖੋ

Parmish Verma Daughter: ਧੀ ਦੇ ਪਹਿਲੇ ਜਨਮਦੀਨ ’ਤੇ ਪਰਮੀਸ਼ ਵਰਮਾ ਨੇ ਸਾਂਝੀਆਂ ਕੀਤੀਆਂ ਇਹ ਖੂਬਸੂਰਤ ਤਸਵੀਰਾਂ, ਇੱਥੇ ਦੇਖੋ

Parmish Verma Daughter: ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਧੀ ਸਦਾ ਕੌਰ ਦਾ ਜਨਮ ਦਿਨ ਮਨਾਇਆ। ਦੱਸ ਦਈਏ ਕਿ ਪਰਮੀਸ਼ ਵਰਮਾ ਦੀ ਧੀ ਇੱਕ ਸਾਲ ਦੀ ਹੋ ਗਈ ਹੈ। ਜਿਸਦੀਆਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਖੂਬਰਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ। 

ਸਾਂਝੀਆਂ ਕੀਤੀਆਂ ਤਸਵੀਰਾਂ ’ਚ ਪਰਮੀਸ਼ ਵਰਮਾ ਆਪਣੀ ਪਤਨੀ ਅਤੇ ਧੀ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸਾਡੀ ਸਦਾ ਅੱਜ ਇੱਕ ਸਾਲ ਦੀ ਹੋ ਗਈ ਹੈ’। ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕਰਕੇ ਵਧਾਈ ਦਿੱਤੀ ਜਾ ਰਹੀ ਹੈ । 


ਇੱਕ ਸਾਲ ਦੀ ਹੋਈ ਧੀ ਸਦਾ ਕੌਰ 

ਦੱਸ ਦਈਏ ਕਿ ਗਾਇਕ ਪਰਮੀਸ਼ ਵਰਮਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਧੀ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਇਸ ਜੋੜੀ ਦੇ ਵੱਲੋਂ ਲਗਾਤਾਰ ਇਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਦੋਹਾਂ ਨੇ ਧੀ ਦਾ ਨਾਂ ਸਦਾ ਕੌਰ ਰੱਖਿਆ ਹੈ। 

ਕੈਨੇਡਾ ’ਚ ਕਰਵਾਇਆ ਸੀ ਦੋਹਾਂ ਨੇ ਵਿਆਹ 

ਕਾਬਿਲੇਗੌਰ ਹੈ ਕਿ ਗੀਤ ਅਤੇ ਪਰਮੀਸ਼ ਨੇ ਕੈਨੇਡਾ ‘ਚ ਹੀ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਗੀਤ ਗਰੇਵਾਲ ਕੈਨੇਡਾ ਮੂਲ ਦੀ ਰਹਿਣ ਵਾਲੀ ਪੰਜਾਬੀ ਕੁੜੀ ਹੈ। 

ਪਰਮੀਸ਼ ਵਰਮਾ ਦਾ ਵਰਕ ਫਰੰਟ 

ਪਰਮੀਸ਼ ਵਰਮਾ ਦੇ ਵਰਕ ਫਰੰਟ  ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।ਇਸ ਤੋਂ ਇਲਾਵਾ ਉਹ ਡਾਇਰੈਕਸ਼ਨ ਵੀ ਕਰ ਚੁੱਕੇ ਹਨ । 

ਇਹ ਵੀ ਪੜ੍ਹੋ: Mahira Khan Marriage:ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੇ ਕਰਵਾਇਆ ਦੂਜਾ ਵਿਆਹ, ਕੌਣ ਹੈ ਮਾਹਿਰਾ ਖਾਨ ਦਾ ਪਤੀ?

- PTC NEWS

Top News view more...

Latest News view more...

PTC NETWORK
PTC NETWORK