Sat, May 24, 2025
Whatsapp

Raghav and parineeti: ਪ੍ਰੀਨਿਤੀ ਦੇ ਸਵਾਲ ’ਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ- 'ਰਾਜਨੀਤੀ 'ਤੇ ਕਰੋ ਸਵਾਲ, ਪ੍ਰੀਨਿਤੀ 'ਤੇ ਨਹੀਂ'

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਬਾਲੀਵੁੱਡ ਅਦਾਕਾਰਾ ਪ੍ਰੀਨਿਤੀ ਚੋਪੜਾ ਨਾਲ ਕੈਮਰੇ 'ਚ ਕੈਦ ਹੋਏ ਹਨ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Reported by:  PTC News Desk  Edited by:  Aarti -- March 24th 2023 04:47 PM
Raghav and parineeti: ਪ੍ਰੀਨਿਤੀ ਦੇ ਸਵਾਲ ’ਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ- 'ਰਾਜਨੀਤੀ 'ਤੇ ਕਰੋ ਸਵਾਲ, ਪ੍ਰੀਨਿਤੀ 'ਤੇ ਨਹੀਂ'

Raghav and parineeti: ਪ੍ਰੀਨਿਤੀ ਦੇ ਸਵਾਲ ’ਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ- 'ਰਾਜਨੀਤੀ 'ਤੇ ਕਰੋ ਸਵਾਲ, ਪ੍ਰੀਨਿਤੀ 'ਤੇ ਨਹੀਂ'

Raghav Chadha and parineeti chopra: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਬਾਲੀਵੁੱਡ ਅਦਾਕਾਰਾ ਪ੍ਰੀਨਿਤੀ ਚੋਪੜਾ ਨਾਲ ਕੈਮਰੇ 'ਚ ਕੈਦ ਹੋਏ ਹਨ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਰਾਘਵ ਚੱਢਾ ਇਸ ਤੋਂ ਪਹਿਲਾਂ ਪ੍ਰੀਨਿਤੀ ਚੋਪੜਾ ਨਾਲ ਡਿਨਰ 'ਤੇ ਗਏ ਸਨ ਅਤੇ ਵੀਰਵਾਰ ਨੂੰ 'ਲੰਚ ਡੇਟ' ਲਈ ਉਨ੍ਹਾਂ ਨੂੰ ਦੁਬਾਰਾ ਮਿਲੇ ਸਨ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਕਿਆਸ ਲਗਾਏ ਜਾ ਰਹੇ ਹਨ ਦੋਵੇਂ ਡੇਟ ਕਰ ਰਹੇ ਹਨ। ਹਾਲਾਂਕਿ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੈ। 


ਇਸ ਦੌਰਾਨ ਰਾਘਵ ਚੱਢਾ ਨੇ ਪਰਿਣੀਤੀ ਚੋਪੜਾ ਨਾਲ ਵਾਇਰਲ ਹੋਈ ਵੀਡੀਓ 'ਤੇ ਚੁੱਪੀ ਤੋੜੀ ਹੈ। ਦੱਸ ਦਈਏ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 'ਆਪ' ਸੰਸਦ ਰਾਘਵ ਚੱਢਾ ਨੇ ਕਿਹਾ, "ਮੈਨੂੰ ਸਿਆਸੀ ਸਵਾਲ ਪੁੱਛੋ, ਪਰਿਣੀਤੀ ਦੇ ਨਹੀਂ।" 

ਫਿਲਹਾਲ ਦੋਵਾਂ ਦੀ ਇਸ ਮੁਲਾਕਾਤ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਇਨ੍ਹਾਂ ਦੋਹਾਂ ਦੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। 

ਇਹ ਵੀ ਪੜ੍ਹੋ: Punjab Weather Update: ਪੰਜਾਬ ’ਚ ਆਉਣ ਵਾਲੇ ਅਗਲੇ 3 ਘੰਟਿਆਂ ’ਚ ਇਨ੍ਹਾਂ ਸ਼ਹਿਰਾਂ ’ਚ ਤੇਜ਼ ਮੀਂਹ ਤੇ ਝੱਖੜ ਦਾ ਅਲਰਟ !

- PTC NEWS

Top News view more...

Latest News view more...

PTC NETWORK