Mon, Aug 31, 2026
Whatsapp

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ 'ਚ ਵਿਸਥਾਰ, ਸੁਖਬੀਰ ਸਿੰਘ ਬਾਦਲ ਨੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰ ਐਲਾਨੇ

SAD General Council Member List : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ 8 ਜ਼ਿਲ੍ਹਿਆਂ ਦੇ ਪਾਰਟੀ ਦੀ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ।

Reported by:  PTC News Desk  Edited by:  KRISHAN KUMAR SHARMA -- August 31st 2026 01:07 PM -- Updated: August 31st 2026 01:09 PM
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ 'ਚ ਵਿਸਥਾਰ, ਸੁਖਬੀਰ ਸਿੰਘ ਬਾਦਲ ਨੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰ ਐਲਾਨੇ

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ 'ਚ ਵਿਸਥਾਰ, ਸੁਖਬੀਰ ਸਿੰਘ ਬਾਦਲ ਨੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰ ਐਲਾਨੇ

SAD General Council Member List : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ 8 ਜ਼ਿਲ੍ਹਿਆਂ ਦੇ ਪਾਰਟੀ ਦੀ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ। ਅੱਜ ਜਾਰੀ ਪਹਿਲੀ ਲਿਸਟ ਵਿੱਚ ਪਾਰਟੀ ਦੇ ਮਿਹਨਤੀ ਅਤੇ ਅਗਾਂਹਵਧੂ ਆਗੁਆਂ ਨੂੰ ਸਨਮਾਨ ਦਿੱਤਾ ਗਿਆ ਹੈ। 

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬਾਕੀ ਮੈਂਬਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਡਾ. ਚੀਮਾ ਨੇ ਦੱਸਿਆ ਕਿ ਜਿਹੜੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ : 

ਬਠਿੰਡਾ

ਹਲਕਾ ਬਠਿੰਡਾ ਸ਼ਹਿਰੀ ਮੋਹਨਜੀਤ ਸਿੰਘ ਪੁਰੀ, ਹੰਸ ਰਾਜ ਮਿੱਠੂ ਜਿੰਦਲ, ਮੱਖਣ ਸਿੰਘ ਐਮ.ਸੀ, ਦਰਸ਼ਨ ਸਿੰਘ ਰੋਮਾਣਾ, ਹਲਕਾ ਰਾਮਪੁਰਾ ਫੂਲ ਜਸਵੀਰ ਸਿੰਘ ਹਰਨਾਮਪੁਰਾ, ਜਥੇਦਾਰ ਚੱਤਰ ਸਿੰਘ ਗੁੱਡ ਦਿਆਲਪੁਰਾ ਭਾਈਕਾ, ਕੌਰ ਸਿੰਘ ਜਵੰਧਾ, ਜਗਮੋਹਣ ਲਾਲ ਭਗਤਾ ਭਾਈਕਾ, ਨਰੇਸ਼ ਕੁਕਾਰ ਸੀ.ਏ, ਹਲਕਾ ਮੌੜ ਧੰਨਾ ਸਿੰਘ ਰੰਧਾਵਾ ਕੋਟੜਾ ਕੌੜਾ, ਬਲਜੀਤ ਸਿੰਘ ਸੰਦੋਹਾ, ਰਣਜੀਤ ਸਿੰਘ ਜੋਧਪੁਰ ਪਾਖਰ, ਹਰਵਿੰਦਰ ਸਿੰਘ ਕਾਕਾ ਬੁਰਜ, ਹਲਕਾ ਭੁੱਚੋ ਮੰਡੀ(ਐਸ.ਸੀ) ਨਛੱਤਰ ਸਿੰਘ ਲਹਿਰਾ ਮੁਹੱਬਤ, ਨਰਦੇਵ ਸਿੰਘ ਪੂਹਲੀ, ਸਿਕੰਦਰ ਸਿੰਘ ਬਰਾੜ ਬਲਾਹੜ, ਜਗਤਾਰ ਸਿੰਘ ਕੋਠੇ ਫੂਲਾ ਸਿੰਘ, ਹਲਕਾ ਤਲਵੰਡੀ ਸਾਬੋ ਰਣਜੀਤ ਸਿੰਘ ਤਲਵੰਡੀ ਸਾਬੋ, ਮੱਖਣ ਸਿੰਘ ਸੀਗੋਂ, ਸੁਖਮੰਦਰ ਸਿੰਘ ਭਾਗੀਵਾਂਦਰ, ਅਵਤਾਰ ਸਿੰਘ ਨਵਾਂਪਿੰਡ, ਹਲਕਾ ਬਠਿੰਡਾ ਦਿਹਾਤੀ ਐਸ.ਸੀ ਹਰਤੇਜ ਸਿੰਘ ਕੋਟਫੱਤਾ, ਬੰਤ ਸਿੰਘ ਪਥਰਾਲਾ, ਅਮਰਜੀਤ ਸਿੰਘ ਜੈ ਸਿੰਘ ਵਾਲਾ ਅਤੇ ਗੁਰਵਿੰਦਰ ਸਿੰਘ ਜੱਸੀ ਪੌ ਵਾਲੀ।

ਬਰਨਾਲਾ

ਹਲਕਾ ਬਰਨਾਲਾ ਅਜੈਬ ਸਿੰਘ ਜਵੰਧਾ ਬਰਨਾਲਾ, ਦਰਸ਼ਨ ਸਿੰਘ ਕਲੇਰ ਸੰਘੇੜਾ, ਗੁਰਮੁੱਖ ਸਿੰਘ ਬਡਬਰ, ਹਲਕਾ ਭਦੌੜ(ਐਸ.ਸੀ) ਭੂਰਾ ਸਿੰਘ ਕੋਟਦੁਨਾ, ਗੁਰਪ੍ਰੀਤ ਸਿੰਘ ਮੋੜਨਾਭਾ, ਗੁਰਜੰਟ ਸਿੰਘ ਦਰਾਜ਼, ਜਸਵੀਰ ਸਿੰਘ ਪੰਮੀ ਭਦੌੜ, ਹਲਕਾ ਮਹਿਲ ਕਲਾਂ (ਐਸ.ਸੀ) ਸੁਖਵਿੰਦਰ ਸਿੰਘ ਮਹਿਲ ਕਲਾਂ, ਭੂਸ਼ਣ ਕੁਮਾਰ ਭਗਵਾਨਪੁਰਾ, ਬਿਕਰਮਜੀਤ ਸਿੰਘ ਟੱਲੇਵਾਲ, ਬਲਦੇਵ ਸਿੰਘ ਗਾਗੇਵਾਲ।

ਈਰਾਨ-ਅਮਰੀਕਾ 'ਚ ਛਿੜੀ ਨਵੀਂ ਜੰਗ ! ਹੋਰਮੁਜ਼ 'ਚ MQ-9 ਡਰੋਨ ਤਬਾਹ, UAE 'ਤੇ ਵੀ ਡਰੋਨਾਂ ਦੀ ਬਾਰਿਸ਼

ਫਤਿਹਗੜ੍ਹ ਸਾਹਿਬ

ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਕੁਲਦੀਪ ਸਿੰਘ ਪੋਲਾ, ਬਲਵਿੰਦਰ ਸਿੰਘ ਬਰਕਤਪੁਰ, ਜਤਿੰਦਰ ਸਿੰਘ ਬੱਬੂ ਭੈਣੀ ਕਲਾਂ, ਗੁਰਮੀਤ ਸਿੰਘ ਬਾਗੜੀਆਂ, ਹਲਕਾ ਬੱਸੀ ਪਠਾਣਾ (ਐਸ.ਸੀ) ਰਤਨ ਸਿੰਘ ਰਾਮਗੜ੍ਹ, ਪ੍ਰਲਾਦ ਸਿੰਘ ਅਜਨੌਰ, ਪਰਮਿੰਦਰ ਸਿੰਘ ਚੁੰਨ੍ਹੀ ਖੁਰਦ, ਰਮਨ ਗੁਪਤਾ, ਹਲਕਾ ਅਮਲੋਹ ਜਤਿੰਦਰ ਸਿੰਘ ਧਾਲੀਵਾਲ, ਬਲਬੀਰ ਸਿੰਘ ਸਿੱਧੂ, ਹਰਮੀਤ ਸਿੰਘ ਖਾਲਸਾ, ਰਣਜੀਤ ਸਿੰਘ ਘੋਲਾ ਰੁੜਕੀ, ਕੇ.ਕੇ ਜਿੰਦਲ ਮੰਡੀ ਗੋਬਿੰਦਗੜ੍ਹ।

ਫਰੀਦਕੋਟ

ਹਲਕਾ ਕੋਟਕਪੁਰਾ ਜਗਦੇਵ ਸਿੰਘ ਬਰਾੜ ਖਾਰਾ, ਮੇਹਰ ਸਿੰਘ ਰੱਤੋਰੋੜੀ, ਬਲਬੀਰ ਸਿੰਘ ਰੰਧਾਵਾ, ਨਰਿੰਦਰ ਸਿੰਘ ਨੰਦਾ, ਹਲਕਾ ਜੈਤੋਂ(ਐਸ.ਸੀ) ਬੀਬੀ ਅਮਰਜੀਤ ਕੌਰ ਪੰਗਰਾਈਕਲਾਂ, ਪ੍ਰਗਟ ਸਿੰਘ ਡੋਡ, ਗੁਰਮੀਤ ਸਿੰਘ ਬਰਾੜ ਜੈਤੋਂ, ਗੁਰਵਿੰਦਰ ਸਿੰਘ ਰੋੜੀ ਕਪੂਰਾ, ਹਲਕਾ ਫਰੀਦਕੋਟ ਗੁਰਜੰਟ ਸਿੰਘ ਘੱਦੂਵਾਲਾ, ਕਰਮ ਸਿੰਘ ਸੰਧੂ ਅਰਾਈਆਵਾਲਾ, ਇਕਬਾਲ ਸਿੰਘ ਸਮਾਗ ਫਰੀਦਕੋਟ, ਮੇਜਰ ਸਿੰਘ ਸਰਪੰਚ ਕੌਣੀ।

ਸ਼੍ਰੀ ਮੁਕਤਸਰ ਸਾਹਿਬ 

ਹਲਕਾ ਸ਼੍ਰੀ ਮੁਕਤਸਰ ਸਾਹਿਬ ਜਗਤਾਰ ਸਿੰਘ ਥਾਂਦੇਵਾਲਾ, ਸ਼ਮਿੰਦਰ ਸਿੰਘ ਅਕਾਲਗੜ੍ਹ, ਗੁਰਦੀਪ ਸਿੰਘ ਮੜਮੱਲੂ, ਜਗਵੰਤ ਸਿੰਘ ਲੰਬੀ ਢਾਬ, ਹਰਪਾਲ ਸਿੰਘ ਬੇਦੀ, ਹਲਕਾ ਲੰਬੀ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਮਨਦੀਪ ਸਿੰਘ ਤਰਮਾਲਾ, ਕੁਲਵਿੰਦਰ ਸਿੰਘ ਭਾਈਕੇਰਾ, ਰਣਜੀਤ ਸਿੰਘ ਫਤੂਹੀਵਾਲਾ, ਜਸਮੇਲ ਸਿੰਘ ਮਿਠੜੀ, ਰੂਪਇੰਦਰ ਸਿੰਘ ਬਰਾੜ ਅਬੂਲ ਖੁਰਾਣਾ ਹਲਕਾ ਗਿੱਦੜਬਾਹਾ ਦਿਨੇਸ਼ ਕੁਮਾਰ ਗਿੱਦੜਬਾਹਾ, ਗੁਰਮੀਤ ਸਿੰਘ ਮਾਨ ਗਿੱਦੜਬਾਹਾ, ਬਲਜਿੰਦਰ ਸਿੰਘ ਹਰੀਕੇ ਕਲਾਂ, ਫਰਜਿੰਦਰ ਸਿੰਘ ਦੋਦਾ। 

ਇਹ ਵੀ ਪੜ੍ਹੋ... 'ਚਿੱਟੇ ਵਾਲੀ ਗਰੰਟੀ ਸਾਥੋਂ ਪੂਰੀ ਨਹੀਂ ਹੋਈ'; ਪੰਜਾਬ ਵਿਧਾਨ ਸਭਾ ਸਪੀਕਰ Kultar Singh Sandhwan ਦਾ ਜਨਤਕ ਕਬੂਲਨਾਮਾ

ਪਟਿਆਲਾ

ਹਲਕਾ ਪਟਿਆਲਾ ਸ਼ਹਿਰੀ ਸੁਮੀਲ ਕੁਰੈਸ਼ੀ ਪਟਿਆਲਾ, ਸਤਨਾਮ ਸਿੰਘ ਨੀਟੂ ਹਰਵਿੰਦਰ ਸਿੰਘ ਕਾਕਾ, ਤਰਨਜੀਤ ਸਿੰਘ ਭਾਟੀਆ, ਪਟਿਆਲਾ ਦਿਹਾਤੀ ਮਾਨ ਸਿੰਘ ਸ਼ਮਲਾ, ਗੁਰਤੇਜ ਸਿੰਘ ਕੌਲ, ਸੰਦੀਪ ਸਿੰਘ ਸੰਧੂ, ਜਸਵੀਰ ਸਿੰਘ ਫੱਗਣਮਾਜਰਾ, ਨਰਿੰਦਰ ਸਿੰਘ ਝਿੱਲ, ਹਲਕਾ ਰਾਜਪੁਰਾ ਹਰਭਜਨ ਸਿੰਘ ਚੱਕ, ਅਰਵਿੰਦਰਪਾਲ ਸਿੰਘ ਰਾਜੂ, ਅੰਮ੍ਰਿਤਪਾਲ ਸਿੰਘ ਖਾਲਸਾ, ਹਲਕਾ ਨਾਭਾ ਅਬਜਿੰਦਰ ਸਿੰਘ ਜੋਗੀ ਨਾਨੋਕੀ, ਵਰਿੰਦਰਪਾਲ ਸਿੰਘ ਬੱਬਲੂ ਚੌਹਾਨ ਜੱਟਾਂਵਾਲਾ ਬਾਂਸ, ਹਰਚਰਨ ਸਿੰਘ ਅਗੇਤੀ, ਜਸਦੇਵ ਸਿੰਘ ਜੱਸਾ ਖੋਖ, ਹਲਕਾ ਘਨੌਰ ਸ਼੍ਰੀ ਹੇਮ ਰਾਜ ਘਨੌਰ, ਹਰਭਜਨ ਸਿੰਘ ਖੋਕਰ, ਸੁੱਚਾ ਸਿੰਘ ਅਲੀਮਾਜਰਾ, ਅਵਤਾਰ ਸਿੰਘ ਸੰਭੂ, ਧਰਮ ਸਿੰਘ ਸੈਣੀ ਸੁੱਚਾ ਸਿੰਘ ਮਹਿਰਾ, ਹਲਕਾ ਸਮਾਣਾ ਸ਼੍ਰੀ ਸਤੀਸ਼ ਕੁਮਾਰ ਪੱਪੀ ਦਿਆਲਗੜੀਆਂ, ਜੋਗਿੰਦਰ ਸਿੰਘ ਬੱਤਰਾ ਤਲਵੰਡੀ, ਦਲਬੀਰ ਸਿੰਘ ਕਾਲੇਕੇ ਬਿਸ਼ਨਪੁਰ ਛੰਨਾ, ਪਰਮਿੰਦਰ ਸਿੰਘ ਗੋਲਡੀ ਬਗਰੇਟਾ, ਹਲਕਾ ਸ਼ਤਾਰਣਾ ਦਲਜੀਤ ਸਿੰਘ ਸਾਗਰਾ, ਰਣਜੀਤ ਸਿੰਘ ਸਾਹੀ, ਬਿਕਰਮਜੀਤ ਸਿੰਘ ਚੌਹਾਨ।

ਰੂਪਨਗਰ 

ਹਲਕਾ ਰੂਪਨਗਰ ਸੁਖਿੰਦਰਪਾਲ ਸਿੰਘ ਬੋਬੀ ਬੋਲਾ ਮਲਕਪੁਰ, ਹਰਜਿੰਦਰ ਸਿੰਘ ਭਉਵਾਲ, ਗੁਰਚਰਨ ਸਿੰਘ ਚੰਨੀ ਮੀਆਂਪੁਰ, ਮੋਹਣ ਸਿੰਘ ਮੋਹਮੰਦੀਪੁਰ, ਬਾਬਾ ਦਿਲਬਾਗ ਸਿੰਘ ਮਣਕੂਮਾਜਰਾ, ਮਹਿੰਦਰਪਾਲ ਭੁੰਬਲਾ ਕਰਤਾਰਪੁਰ, ਹਲਕਾ ਸ਼੍ਰੀ ਅਨੰਦਪੁਰ ਸਾਹਿਬ ਜਰਨੈਲ ਸਿੰਘ ਸੂਰੇਵਾਲ, ਗੁਰਬਚਨ ਸਿੰਘ ਭੱਟੋਂ, ਕਰਨੈਲ ਸਿੰਘ ਬਜਰੂੜ, ਖੁਸ਼ਹਾਲ ਸਿੰਘ ਬਰੂਵਾਲ, ਹਲਕਾ ਸ਼੍ਰੀ ਚਮਕੌਰ ਸਾਹਿਬ (ਐਸ.ਸੀ) ਮਲਕੀਤ ਸਿੰਘ ਚੱਕਲ, ਜਸਪਾਲ ਸਿੰਘ ਐਮ.ਡੀ, ਜਗੀਰ ਸਿੰਘ ਖੌਖਰਾਂ, ਬਲਦੇਵ ਸਿੰਘ ਖੈਰਪੁਰ।

ਸੰਗਰੂਰ

ਹਲਕਾ ਸੰਗਰੂਰ ਹਰਵਿੰਦਰ ਸਿੰਘ ਤੂਰ ਭਵਾਨੀਗੜ੍ਹ, ਚਿਤਵੰਤ ਸਿੰਘ ਹਨੀ ਮਾਨ ਹਰਕ੍ਰਿਸ਼ਨਪੁਰਾ, ਗੁਰਨੈਬ ਸਿੰਘ ਰੋਹੀ ਘਰਾਚੋਂ, ਗਮਦੂਰ ਸਿੰਘ ਫੱਗੂਵਾਲਾ, ਹਲਕਾ ਸੁਨਾਮ ਪਰਮਜੀਤ ਸਿੰਘ ਚੀਮਾ ਮੰਡੀ, ਇਕਬਾਲ ਸਿੰਘ ਖੁਰਾਣਾ, ਰਾਮ ਸਿੰਘ ਦਿਆਲਗੜ੍ਹ, ਗੁਰਪ੍ਰੀਤ ਸਿੰਘ ਭਰੂਰ, ਹਰਭਜਨ ਸਿੰਘ ਜਖੇਪਲ, ਹਲਕਾ ਦਿੜਬਾ (ਐਸ.ਸੀ) ਉਪਿੰਦਰ ਸਿੰਘ ਹਨੀ ਛਾਜਲੀ, ਕਿਰਪਾਲ ਸਿੰਘ ਲਾਡਵੰਜਾਰਾ, ਬਿੱਕਰ ਸਿੰਘ ਪਾਟਿਆਵਾਲੀ ਕੇਵਲ ਸਿੰਘ ਡਸਕਾ, ਹਲਕਾ ਲਹਿਰਾਗਾਗਾ ਟਹਿਲ ਸਿੰਘ ਮੰਡਵੀ, ਗੁਰਜੰਟ ਸਿੰਘ ਬਾਗੜੀ, ਨੈਬ ਸਿੰਘ ਪੂਨੀਆ, ਕੁਲਦੀਪ ਸਿੰਘ ਗੋਲਡੀ ਚੀਮਾ, ਹਲਕਾ ਧੂਰੀ ਦਰਸ਼ਨ ਸਿੰਘ ਕਾਂਝਲਾ, ਹਰਿੰਦਰ ਸਿੰਘ ਰਾਜੋਮਾਜਰਾ, ਕਰਮਜੀਤ ਸਿੰਘ ਪਲਾਸੌਰ, ਬਲਦੇਵ ਸਿੰਘ ਬੇਨੜਾ।

ਇਹ ਵੀ ਪੜ੍ਹੋ...ਪੰਪ 'ਤੇ ਪੈਟਰੋਲ 'ਚ ਕਿੰਨਾ ਈਥਾਨੌਲ ? ਸੁਪਰੀਮ ਕੋਰਟ ਨੇ E20 Petrol ਦੀ ਪਾਰਦਰਸ਼ਤਾ ਨੂੰ ਲੈ ਕੇ ਪਟੀਸ਼ਨ ਕੀਤੀ ਖਾਰਜ਼

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK