Tue, Sep 8, 2026
Whatsapp

SAD General Council Members List : ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ, ਵੇਖੋ ਪੂਰੀ ਸੂਚੀ

General Council Members List : ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

Reported by:  PTC News Desk  Edited by:  KRISHAN KUMAR SHARMA -- September 08th 2026 06:25 PM -- Updated: September 08th 2026 06:28 PM
SAD General Council Members List : ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ, ਵੇਖੋ ਪੂਰੀ ਸੂਚੀ

SAD General Council Members List : ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ, ਵੇਖੋ ਪੂਰੀ ਸੂਚੀ

General Council Members List : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੀ ਆਖਰੀ ਤੀਜੀ ਸੂਚੀ ਜਾਰੀ ਕਰ ਦਿੱਤੀ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 15 ਜਿਲਿਆਂ ਦੇ ਜਨਰਲ ਕੌਂਸਲ ਮੈਬਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਡਾ. ਚੀਮਾ ਨੇ ਦੱਸਿਆ ਕਿ ਜਿਹੜੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :

ਅੰਮ੍ਰਿਤਸਰ

ਹਲਕਾ ਅਟਾਰੀ (ਐਸ.ਸੀ) ਕੁਲਵੰਤ ਸਿੰਘ ਖਾਪੜਖੇੜੀ, ਅਵਤਾਰ ਸਿੰਘ ਫਤਿਹਗੜ੍ਹ ਸੁੱਕਰਚੱਕ, ਪ੍ਰਤਾਪ ਸਿੰਘ ਪੰਡੋਰੀ ਮਹਿਮਾ, ਗੁਰਚਰਨ ਸਿੰਘ ਚੱਬਾ, ਗੁਰਦੀਪ ਸਿੰਘ ਸ਼ਾਹ ਰਾਮਪੁਰਾ, ਹਲਕਾ ਅੰਮ੍ਰਿਤਸਰ ਪੱਛਮੀ ਮੇਜਰ ਸਿੰਘ ਸਰਕਾਰੀਆ, ਗੁਰਨਿਆਮਤ ਸਿੰਘ ਘਨੂੰਪੁਰ, ਹਰਭਜਨ ਸਿੰਘ ਕੰਡਾ, ਦਿਲਬਾਗ ਸਿੰਘ ਸੰਧੂ, ਹਲਕਾ ਬਾਬਾ ਬਕਾਲਾ ਸਰਵਣ ਸਿੰਘ ਤਖਤੂਚੱਕ, ਗੁਰਪ੍ਰੀਤ ਸਿੰਘ ਉਪਲ, ਮਨਜਿੰਦਰ ਸਿੰਘ ਕਾਜੀਵਾਲ, ਰਜਿੰਦਰ ਸਿੰਘ ਲਿੱਦੜ, ਹਲਕਾ ਰਾਜਾਸਾਂਸੀ ਪਰਮਜੀਤ ਸਿੰਘ ਡੱਲੇਕੇ, ਤੇਜਇਕਬਾਲ ਸਿੰਘ ਮੁਹਾਰ, ਭਗਤ ਸਿੰਘ ਝੰਜੋਟੀ, ਕੇਹਰ ਸਿੰਘ ਰਾਣੀਆ, ਹਲਕਾ ਜੰਡਿਆਲਾ ਗੁਰੂ, ਬਲਕਾਰ ਸਿੰਘ ਪਿੰਡ ਕੋਟ ਖਹਿਰਾ, ਕੰਵਰਦੀਪ ਸਿੰਘ ਮਾਨ ਜਲਾਲ, ਗੁਰਭੇਜ ਸਿੰਘ ਜੱਬੋਵਾਲ, ਮਹਿੰਦਰਪਾਲ ਸਿੰਘ ਮਾਨ੍ਹਾਂਵਾਲ, ਹਲਕਾ ਅੰਮ੍ਰਿਤਸਰ ਕੇਂਦਰੀ ਸ਼੍ਰੀ ਰਵਿੰਦਰ ਕੁਮਾਰ ਨਵਾਂਕੋਟ, ਅਮਰਜੀਤ ਸਿੰਘ ਗ੍ਰੈਂਡ ਸਿਟੀ, ਸ਼ੁਭਾਸ਼ ਚੰਦਰ, ਨਿਰਮਲ ਸਿੰਘ ਇੰਦਰਾ ਕਾਲੌਨੀ, ਹਲਕਾ ਅਜਨਾਲਾ ਦਲਬੀਰ ਸਿੰਘ ਚੱਕ ਡੋਗਰਾਂ, ਬ੍ਰਹਮ ਸਿੰਘ ਝੰਡੇਰ, ਸੁਰਿੰਦਰਪਾਲ ਕਾਲੀਆ, ਗੁਰਚਰਨਜੀਤ ਸਿੰਘ ਰਾਜ ਅਵਾਨ।

ਗੁਰਦਾਸਪੁਰ

ਹਲਕਾ ਗੁਰਦਾਸਪੁਰ ਕਰਤਾਰ ਸਿੰਘ ਬੱਬਰੀ ਨੰਗਲ,  ਮਨਪ੍ਰੀਤ ਸਿੰਘ ਸਿੱਧਵਾਂ, ਅਵਤਾਰ ਸਿੰਘ ਕਾਲਾ ਨੰਗਲ, ਮੱਖਣ ਸਿੰਘ ਸਾਧੂਚੱਕ, ਹਲਕਾ ਸ਼੍ਰੀ ਹਰਗੋਬਿੰਦਪੁਰ (ਐਸ.ਸੀ) ਦਲਜੀਤ ਸਿੰਘ ਮੰਡ, ਜਗਪਾਲ ਸਿੰਘ ਸ਼ਮਰਾਵਾਂ ਜਸਵੰਤ ਸਿੰਘ ਨਸੀਰਪੁਰ, ਗੁਰਦਿਆਲ ਸਿੰਘ ਹਰਚੋਵਾਲ ਹਰਚੋਵਾਲ, ਹਲਕਾ ਫਤਿਹਗੜ੍ਹ ਚੂੜੀਆਂ ਅਮਰੀਕ ਸਿੰਘ ਬਾਲੇਵਾਲ, ਬਲਜਿੰਦਰ ਸਿੰਘ ਬੱਜੂਮਾਨ, ਹਰਜੀਤ ਸਿੰਘ ਹਰਸ਼ੀਆਂ, ਕੁਲਦੀਪ ਸਿੰਘ ਕੋਟ ਮਜਲਸ, ਤੇਜਿੰਦਰ ਸਿੰਘ ਕਾਹਲੋਂ ਭਾਗੋਵਾਲ, ਸਤਨਾਮ ਸਿੰਘ ਬੁਰਜ ਅਰਾਈਆਂ, ਨਵਦੀਪ ਸਿੰਘ ਰਾਣਾ ਕਾਲਾ ਨੰਗਲ, ਹਲਕਾ ਦੀਨਾਨਗਰ(ਐਸ.ਸੀ) ਬਲਦੇਵ ਸਿੰਘ ਤਾਜਪੁਰ, ਕੁਲਵਿੰਦਰ ਸਿੰਘ ਚਿੱਟੀ, ਜਸਵਿੰਦਰ ਸਿੰਘ ਬਹਿਰਾਮਪੁਰ, ਹਰਚਰਨ ਸਿੰਘ ਮਗਰਮੁੱਦੀਆ, ਹਲਕਾ ਬਟਾਲਾ ਬਿਕਰਮਜੀਤ ਸਿੰਘ ਭਿੰਟੇਵਿੰਡ, ਸ.ਬਲਵੰਤ ਸਿੰਘ ਕੋਟਲੀਭਾਨ ਸਿੰਘ, ਤਰਲੋਚਨ ਸਿੰਘ ਸਤਕੋਹਾ, ਬਲਵਿੰਦਰ ਸਿੰਘ ਲਾਡੀ, ਕਰਨੈਲ ਸਿੰਘ ਸ਼ੇਰਪੁਰ।

ਪਠਾਨਕੋਟ

ਹਲਕਾ ਪਠਾਨਕੋਟ ਬਲਵਿੰਦਰ ਮਹਾਜਨ ਪਠਾਨਕੋਟ, ਰੋਹਿਤ ਮਨੋਹਰ ਪਠਾਨਕੋਟ, ਸ਼੍ਰੀਮਤੀ ਪਰਵੀਨ ਕੌਰ ਪਠਾਨਕੋਟ, ਸੁਰਜੀਤ ਸਿੰਘ ਪਠਾਨਕੋਟ, ਕੁਲਜੀਤ ਸਿੰਘ ਪਠਾਨਕੋਟ, ਹਲਕਾ ਸੁਜਾਨਪੁਰ ਨਰਿੰਦਰ ਸਿੰਘ ਚੀਮਾ ਦੁਨੇਰ, ਰਾਜੇਸ਼ ਥਾਪਾ ਧਾਰ ਕਲਾਂ, ਜਤਿੰਦਰ ਸਲਾਰੀਆ ਪੰਜਵਾਲੀ ਕੋਟ, ਪਰਮਜੀਤ ਸਿੰਘ ਲਮੀਨੀ।

ਤਰਨਤਾਰਨ

ਹਲਕਾ ਤਰਨਤਾਰਨ ਸੰਦੀਪ ਕੁਮਾਰ ਤਰਨਤਾਰਨ, ਗੁਰਬੀਰ ਸਿੰਘ ਝਬਾਲ, ਮਨਜਿੰਦਰ ਸਿੰਘ ਐਮਾ ਕਲਾਂ, ਗੁਰਮੀਤ ਸਿੰਘ ਗੰਡੀਵਿੰਡ, ਹਲਕਾ ਖਡੂਰ ਸਾਹਿਬ ਤੇਜਿੰਦਰ ਸਿੰਘ ਪ੍ਰਿੰਸ ਫਤਿਹਬਾਦ, ਕੁਲਦੀਪ ਸਿੰਘ ਲਹੋਰੀਆ, ਨਰਪਿੰਦਰ ਸਿੰਘ ਰੂੜੇਆਸਲ, ਸੁੱਖਰਾਜ ਬਹਾਦਰ ਸਿੰਘ ਤੇਲਢਾਏਵਾਲਾ ਅਤੇ ਜਗਦੀਪ ਸਿੰਘ ਖਾਨ ਰਸਾਦਾ।

ਹੁਸ਼ਿਆਰਪੁਰ

ਹਲਕਾ ਹੁਸ਼ਿਆਰਪੁਰ ਅਨੂ ਭਾਰਦਵਾਜ ਅੱਜੋਵਾਲ, ਨਰਿੰਦਰ ਸਿੰਘ ਹੁਸਿ਼ਆਰਪੁਰ, ਪਰਮਿੰਦਰ ਸਿੰਘ ਢੋਲਣਵਾਲ, ਰਾਣਾ ਰਣਵੀਰ ਸਿੰਘ ਹੁਸਿ਼ਆਰਪੁਰ, ਹਲਕਾ ਚੱਬੇਵਾਲ (ਐਸ.ਸੀ) ਸਰਵਿੰਦਰ ਸਿੰਘ ਠੀਡਾਂ, ਸੁਖਵਿੰਦਰ ਸਿੰਘ ਰਾਜਪੁਰ ਭਾਈਆਂ, ਅਮਨਦੀਪ ਸਿੰਘ ਨੰਗਲ ਖਿਡਾਰੀਆਂ, ਜਰਨੈਲ ਸਿੰਘ ਬੁੱਡੋਂ, ਸਤਨਾਮ ਸਿੰਘ, ਹਲਕਾ ਸ਼ਾਮਚੁਰਾਸੀ (ਐਸ.ਸੀ) ਕਸ਼ਮੀਰ ਸਿੰਘ ਗੀਗਨਵਾਲ,  ਹਰਦੇਵ ਸਿੰਘ ਸਹਾਇਪੁਰ, ਤਰਸੇਮ ਸਿੰਘ ਮੇਘੋਵਾਲ, ਸਤਪਾਲ ਸਿੰਘ ਭੁਲਾਣਾ, ਹਲਕਾ ਗੜਸ਼ੰਕਰ ਅਮਰ ਸਿੰਘ ਭਵਾਨੀਪੁਰ, ਤਰਲੋਕ ਸਿੰਘ ਨਾਗਪਾਲ, ਅਮਰਜੀਤ ਸਿੰਘ ਪਰਖੋਵਾਲ, ਅਵਤਾਰ ਸਿੰਘ ਮਲਕੋਵਾਲ।

ਜਲੰਧਰ

ਹਲਕਾ ਸ਼ਾਹਕੋਟ ਬਲਕਾਰ ਸਿੰਘ ਗਿੱਦੜਪਿੰਡੀ, ਰਸ਼ਪਾਲ ਸਿਘ ਸਿੰਘਪੁਰ, ਜਸਪਾਲ ਸਿੰਘ ਸਿਚੇਵਾਲ, ਗੁਰਦੇਵ ਸਿਘ ਪਛਾੜੀਆ, ਹਲਕਾ ਫਿਲੌਰ (ਐਸ.ਸੀ) ਚੂਹੜ ਸਿੰਘ ਬੜਾ ਪਿੰਡ, ਸੁਲੱਖਣ ਸਿੰਘ ਰਾਏਪੁਰ ਅਰਾਈਆਂ, ਕੁਲਦੀਪ ਸਿੰਘ ਜੌਹਲ ਅੱਪਰਾ, ਸੰਤੋਖ ਸਿੰਘ ਘਾਰੂ ਬੁੰਡਾਲਾ, ਗੁਰਵਿੰਦਰ ਸਿੰਘ ਪਾਸਲਾ, ਹਲਕਾ ਜਲੰਧਰ ਨੌਰਥ ਗੁਰਜੀਤ ਸਿੰਘ ਮਰਵਾਹਾ, ਸੁਖਵਿੰਦਰ ਸਿੰਘ ਮੱਕੜ,  ਜਗਦੀਪ ਸਿੰਘ ਵਿਰਦੀ, ਸਤਿੰਦਰ ਸਿੰਘ ਪੀਤਾ, ਹਲਕਾ ਜਲੰਧਰ ਪੱਛਮੀ ਸ਼੍ਰੀ ਆਬਿਦ ਹਸਨ ਸਲਮਾਨੀ, ਗੁਰਦੇਵ ਸਿੰਘ ਹੈਪੀ, ਪੂਰਨ ਸਿੰਘ ਬਰਾੜ, ਹਰਜੀਤ ਸਿੰਘ, ਹਲਕਾ ਜਲੰਧਰ ਸੈਂਟਰਲ ਮਨਜੀਤ ਸਿੰਘ ਟਰਾਂਸਪੋਰਟਰ, ਹਰਦੀਪ ਸਿੰਘ ਸਿੱਧੂ, ਗੁਰਬਚਨ ਸਿੰਘ ਮੱਕੜ, ਅਮਰਜੀਤ ਸਿੰਘ ਮੰਗਾ, ਹਲਕਾ ਜਲੰਧਰ ਕੈਂਟ ਗੁਰਮੇਲ ਸਿੰਘ, ਪਰਮਿੰਦਰ ਸਿੰਘ ਭਿੰਦਾ ਸ਼ੇਰਗਿੱਲ, ਸੁਖਵੀਰ ਸਿੰਘ ਥਿੰਦ, ਮਹਿੰਦਰ ਸਿੰਘ ਕੁਲਾਰ, ਤਿਲਕ ਰਾਜ ਸ਼ਰਮਾ।

ਇਹ ਵੀ ਪੜ੍ਹੋ... 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਰੀ-ਚੈਕਿੰਗ ਤੇ ਰੀ-ਵੈਲਿਊਸ਼ਨ ਤਰੀਕਾਂ ਦਾ ਐਲਾਨ

ਕਪੂਰਥਲਾ

ਹਲਕਾ ਕਪੂਰਥਲਾ ਹਰਬੰਸ ਸਿੰਘ ਵਾਲੀਆ, ਅਸ਼ੋਕ ਕੁਮਾਰ, ਤੇਜਾ ਸਿੰਘ ਬਰਿੰਦਪੁਰਾ, ਸਰਵਣ ਸਿੰਘ ਸੇਖੋ, ਜਗਜੀਤ ਸਿੰਘ ਸ਼ੰਮੀ, ਮਹਿੰਦਰ ਸਿੰਘ ਮੇਜਰਵਾਲ, ਹਲਕਾ ਫਗਵਾੜਾ (ਐਸ.ਸੀ) ਦਿਹਾਤੀ ਗੁਰਦਾਵਰ ਸਿੰਘ ਭਾਖੜੀਆਂਣਾ, ਸ਼ਰਨਜੀਤ ਸਿੰਘ ਬੀੜ ਪੁਆਦ, ਰਜਿੰਦਰ ਸਿੰਘ ਨੰਗਲ, ਹਰਦੀਪ ਸਿੰਘ ਰਿਹਾਣਾ ਜੱਟਾਂ, ਫਗਵਾੜਾ (ਐਸ.ਸੀ) ਸ਼ਹਿਰੀ ਸੁਖਵਿੰਦਰ ਸਿੰਘ ਕੰਬੋਜ ਫਗਵਾੜਾ, ਗੁਰਮੀਤ ਸਿੰਘ ਰਾਵਲਪਿੰਡੀ।

ਸ਼ਹੀਦ ਭਗਤ ਸਿੰਘ ਨਗਰ

ਹਲਕਾ ਨਵਾਂਸ਼ਹਿਰ ਸੁਰਜੀਤ ਸਿੰਘ ਮੁਜੱਫਰਪੁਰ, ਮਨਮੋਹਣ ਸਿੰਘ ਗੁਲਾਟੀ, ਹਰਦੀਪ ਸਿੰਘ ਕੋਟ ਰਾਝਾਂ, ਹਰਮੇਸ਼ ਗੁਲੇਰੀਆ, ਤਰਨਜੀਤ ਸਿੰਘ ਥਾਂਦੀ, ਹਲਕਾ ਬਲਾਚੌਰ ਦਲਜੀਤ ਸਿੰਘ ਮਾਣੇਵਾਲ, ਡਾ. ਯਸ਼ਪਾਲ ਬੂਥਗੜ, ਰਾਣਾ ਰਣਦੀਪ ਕੌਸ਼ਲ, ਜੋਗਿੰਦਰ ਸਿੰਘ ਅਟਵਾਲ, ਅਜਮੇਰ ਸਿੰਘ ਭਾਗਪੁਰ।

ਇਹ ਵੀ ਪੜ੍ਹੋ...

B.Ed ਅਧਿਆਪਕਾਂ 'ਤੇ ਸੰਕਟ ! ਜਾਣੋ ਕੀ ਹੈ 6 ਮਹੀਨੇ ਦਾ ਬਰਿੱਜ ਕੋਰਸ, ਨੌਕਰੀ 'ਤੇ ਕਿਉਂ ਲਟਕੀ ਤਲਵਾਰ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK