Wed, Dec 24, 2025
Whatsapp

ਤਸਵੀਰਾਂ ਰਾਹੀ ਦੇਖੋ ਮੂਸੇਵਾਲਾ ਦੇ ਨਿੱਕੇ ਵੀਰ ਦੀਆਂ ਝਲਕ, ਮਾਂ ਚਰਨ ਕੌਰ ਦੇ ਅੱਖਾਂ ’ਚ ਆਏ ਹੰਝੂ

Reported by:  PTC News Desk  Edited by:  Aarti -- March 17th 2024 12:10 PM -- Updated: March 17th 2024 12:13 PM
ਤਸਵੀਰਾਂ ਰਾਹੀ ਦੇਖੋ ਮੂਸੇਵਾਲਾ ਦੇ ਨਿੱਕੇ ਵੀਰ ਦੀਆਂ ਝਲਕ, ਮਾਂ ਚਰਨ ਕੌਰ ਦੇ ਅੱਖਾਂ ’ਚ ਆਏ ਹੰਝੂ

ਤਸਵੀਰਾਂ ਰਾਹੀ ਦੇਖੋ ਮੂਸੇਵਾਲਾ ਦੇ ਨਿੱਕੇ ਵੀਰ ਦੀਆਂ ਝਲਕ, ਮਾਂ ਚਰਨ ਕੌਰ ਦੇ ਅੱਖਾਂ ’ਚ ਆਏ ਹੰਝੂ

{"data":{"gallery":[{"type":"image","img_src":"ptc-news/media/media_files/sidhu-moosewala-parents-3jpg","title":"","desc":"ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਪ੍ਰਸ਼ੰਸਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ।"},{"type":"image","img_src":"ptc-news/media/media_files/sidhu-moosewala-parents-4jpg","title":"","desc":"ਦੱਸ ਦਈਏ ਕਿ ਮਰਹੂਮ ਗਾਇਕ ਦੇ ਮਾਪਿਆਂ ਨੇ ਆਪਣੇ ਘਰ ਨੰਨ੍ਹੇ ਮਹਿਮਾਨ ਦਾ ਸਵਾਗਤ ਕੀਤਾ ਹੈ। "},{"type":"image","img_src":"ptc-news/media/media_files/sidhu-moosewala-parents-6jpg","title":"","desc":" ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਨਵਜੰਮੇ ਪੁੱਤਰ ਨਾਲ ਪੋਸਟ ਸ਼ੇਅਰ ਕਰ ਇਹ ਗੁੱਡ ਨਿਊਜ਼ ਫੈਨਜ਼ ਨੂੰ ਦਿੱਤੀ ਹੈ। "},{"type":"image","img_src":"ptc-news/media/media_files/AW6Li0PoJYkkDbWhAINl.jpeg","title":"","desc":"ਨਿੱਕਾ ਸ਼ੂਭ ਦੀ ਪਹਿਲੀ ਝਲਕ ਆਈ ਸਾਹਮਣੇ "},{"type":"image","img_src":"ptc-news/media/media_files/sidhu-moosewala-parents-4jpg","title":"","desc":"ਇਸ ਦੌਰਾਨ ਹੀ 'ਛੋਟੇ ਮੂਸੇਵਾਲਾ' ਦੇ ਜਨਮ ਸਮੇਂ ਤੋਂ ਬਾਅਦ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ’ਚ ਮਾਤਾ ਚਰਨ ਕੌਰ ਵੀ ਦਿਖਾਈ ਦੇ ਰਹੇ ਹਨ। "},{"type":"image","img_src":"ptc-news/media/media_files/sidhu-moosewala-parents-1jpg","title":"","desc":"ਡਿਲਵਰੀ ਹੋਣ ਮਗਰੋਂ ਨਿੱਕੇ ਸ਼ੂਭ ਨੂੰ ਮਾਤਾ ਚਰਨ ਕੌਰ ਨੂੰ ਡਾਕਟਰਾਂ ਨੇ ਦਿਖਾਇਆ। ਬੱਚੇ ਦਾ ਚਿਹਰਾ ਵੇਖ ਕੇ ਮਾਂ ਚਰਨ ਕੌਰ ਦੇ ਚਿਹਰੇ ’ਤੇ ਵੱਖਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। "},{"type":"image","img_src":"ptc-news/media/media_files/55Yb5OfqXG0s3SFJC12z.PNG","title":"","desc":"ਬਲਕੌਰ ਸਿੰਘ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਵਧਾਈਆਂ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। "}],"web_story":[]},"content_html":""}


-

Top News view more...

Latest News view more...

PTC NETWORK
PTC NETWORK