Sat, Mar 22, 2025
Whatsapp

Film Punjab 95 ’ਤੇ ਗਾਇਕ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ, ਕਿਹਾ- ਫਿਲਮ ਨੂੰ ਨਹੀਂ ਕਰਾਂਗਾ ਹਿਮਾਇਤ....'

ਉੱਥੇ ਹੀ ਦੂਜੇ ਪਾਸੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਫਿਲਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਰਮਾਤਮਾ ’ਤੇ ਪੂਰਾ ਭਰੋਸਾ ਹੈ ਕਿ ਫਿਲਮ ਜ਼ਰੂਰ ਹੋਵੇਗੀ।

Reported by:  PTC News Desk  Edited by:  Aarti -- February 10th 2025 04:00 PM
Film Punjab 95 ’ਤੇ ਗਾਇਕ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ, ਕਿਹਾ- ਫਿਲਮ ਨੂੰ ਨਹੀਂ ਕਰਾਂਗਾ ਹਿਮਾਇਤ....'

Film Punjab 95 ’ਤੇ ਗਾਇਕ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ, ਕਿਹਾ- ਫਿਲਮ ਨੂੰ ਨਹੀਂ ਕਰਾਂਗਾ ਹਿਮਾਇਤ....'

Film Punjab 95 News : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਪਿਆਰ ਕਰਨ ਵਾਲੇ ਲੋਕ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਦੇਖੇ ਜਾਂਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਅਣਗਿਣਤ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ ਪੰਜਾਬ 95 ਨੂੰ ਲੈ ਕੇ ਕਾਫੀ ਵਿਵਾਦ ਵੀ ਚੱਲ ਰਿਹਾ ਹੈ। ਹਾਲਾਂਕਿ ਇਹ ਫਿਲਮ ਅਜੇ ਰਿਲੀਜ ਨਹੀਂ ਹੋਈ ਹੈ ਪਰ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। 

ਉੱਥੇ ਹੀ ਦੂਜੇ ਪਾਸੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਫਿਲਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਰਮਾਤਮਾ ’ਤੇ ਪੂਰਾ ਭਰੋਸਾ ਹੈ ਕਿ ਫਿਲਮ ਜ਼ਰੂਰ ਹੋਵੇਗੀ। ਮੈ ਬਿਨਾਂ ਕੱਟ ਤੋਂ ਰਿਲੀਜ ਫਿਲਮ ਨੂੰ ਹਿਮਾਇਤ ਨਹੀਂ ਕਰਨਗੇ। ਆਪਣੀ ਗੱਲ ਜਾਰੀ ਰੱਖਦੇ ਹੋਏ ਦਿਲਜੀਤ ਦੋਸਾਂਝ ਨੇ ਇਹ ਵੀ ਕਿਹਾ ਕਿ ਅੱਧੀ ਅਧੂਰੀ ਚੀਜ਼ ਦਿਖਾਉਣ ਦਾ ਕੋਈ ਵੀ ਫਾਇਦਾ ਨਹੀਂ ਹੈ। 


ਕਾਬਿਲੇਗੌਰ ਹ ੈਕਿ ਫਿਲਮ 'ਪੰਜਾਬ 95' ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ। ਦਿਲਜੀਤ ਨੇ ਇਸ ਭੂਮਿਕਾ ਲਈ ਬਹੁਤ ਮਿਹਨਤ ਕੀਤੀ ਹੈ। ਉਸਨੇ ਆਪਣੇ ਸੋਸ਼ਲ ਮੀਡੀਆ 'ਤੇ ਇਸਦੀ ਇੱਕ ਝਲਕ ਵੀ ਦਿੱਤੀ, ਪਰ ਉਸਦੇ ਪ੍ਰਸ਼ੰਸਕ ਇਸ ਫਿਲਮ ਨੂੰ ਵੱਡੇ ਪਰਦੇ 'ਤੇ ਨਹੀਂ ਦੇਖ ਸਕਣਗੇ।

ਇਹ ਵੀ ਪੜ੍ਹੋ : Rocket Launcher Bombs Recovered : ਪੰਜਾਬ ’ਚ ਮਿਲਿਆ ਬੰਬਾਂ ਦਾ ਜ਼ਖੀਰਾ, ਲੋਕਾਂ ’ਚ ਮਚਿਆ ਹੜਕੰਪ

- PTC NEWS

Top News view more...

Latest News view more...

PTC NETWORK