Smartphone Features : ਚੋਰੀ ਹੋਏ ਫੋਨ 'ਚੋਂ ਸਾਰੀਆਂ ਐਪਾਂ ਨੂੰ ਕਰੋ ਰਿਮੋਟਲੀ ਲੌਗ ਆਊਟ, ਜਾਣੋ ਸੌਖਾ ਤਰੀਕਾ
How To Sign Out Apps From Smartphone : ਅੱਜਕਲ੍ਹ ਸਮਾਰਟਫੋਨ ਜ਼ਿਆਦਾਤਰ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਕਿਉਂਕਿ ਰੋਜ਼ਾਨਾ ਦੇ ਕਈ ਕੰਮ ਹੁਣ ਸਮਾਰਟਫੋਨ 'ਤੇ ਨਿਰਭਰ ਹਨ। ਨਾਲ ਹੀ ਸਾਡੀਆਂ ਕਈ ਨਿੱਜੀ ਚੀਜ਼ਾਂ ਵੀ ਸਮਾਰਟਫੋਨ 'ਚ ਮੌਜੂਦ ਹੁੰਦੀਆਂ ਹਨ। ਅਜਿਹੇ 'ਚ ਇਸ ਦੀ ਸੁਰਖੀਆਂ ਕਰਨਾ ਬਹੁਤ ਮਹੱਤਵਪੂਰਨ ਹੈ, ਤਾਂ ਜੋ ਸਾਡੇ ਡੇਟਾ ਅਤੇ ਗੋਪਨੀਯਤਾ ਨੂੰ ਕੋਈ ਨੁਕਸਾਨ ਨਾ ਪਹੁੰਚੇ। ਪਰ ਜੇਕਰ ਫੋਨ ਚੋਰੀ ਹੋ ਜਾਂਦਾ ਹੈ ਤਾਂ ਕਈ ਵੀ ਵੀ ਤੁਹਾਡੇ ਨਿੱਜੀ ਡੇਟਾ ਦੀ ਦੁਰਵਰਤੋਂ ਕਰ ਸਕਦਾ ਹੈ। ਮਾਹਿਰਾਂ ਮੁਤਾਬਕ ਜੇਕਰ ਕਿਸੇ ਨੂੰ ਤੁਹਾਡਾ ਫ਼ੋਨ ਆਉਂਦਾ ਹੈ, ਤਾਂ ਉਹ ਡੇਟਾ ਚੋਰੀ ਕਰ ਸਕਦਾ ਹੈ ਅਤੇ ਤੁਹਾਡੇ ਬੈਂਕ ਖਾਤੇ 'ਚ ਵੀ ਤੋੜ-ਭੰਨ ਕਰ ਸਕਦਾ ਹੈ, ਜਿਸ ਨਾਲ ਤੁਹਾਨੂੰ ਭਾਰੀ ਵਿੱਤੀ ਨੁਕਸਾਨ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਤਰੀਕੇ ਬਾਰੇ ਦਸਾਂਗੇ ਜਿਸ ਰਾਹੀਂ ਤੁਸੀਂ ਆਪਣੇ ਚੋਰੀ ਹੋਏ ਫੋਨ 'ਚੋ ਆਪਣਾ ਡਾਟਾ ਸੁਰੱਖਿਅਤ ਰੱਖ ਸਕੋਗੇ।
ਜੇਕਰ ਤੁਹਾਡਾ ਫ਼ੋਨ ਚੋਰੀ ਹੋ ਜਾਂਦਾ ਹੈ ਤਾਂ ਤੁਸੀਂ ਘਰ ਬੈਠੇ ਹੀ ਆਪਣੇ ਫ਼ੋਨ ਦੀ ਐਪ ਨੂੰ ਰਿਮੋਟ ਤੋਂ ਲੌਗਆਊਟ ਕਰ ਸਕਦੇ ਹੋ। ਜਿਸ ਨਾਲ ਤੁਸੀਂ ਆਪਣੇ ਡੇਟਾ ਨੂੰ ਸੁਰੱਖਿਅਤ ਰੱਖ ਸਕੋਗੇ ਅਤੇ ਵਿੱਤੀ ਧੋਖਾਧੜੀ ਤੋਂ ਵੀ ਬਚ ਸਕੋਗੇ। ਤਾਂ ਆਉ ਜਾਂਦਾ ਹਾਂ ਚੋਰੀ ਹੋਏ ਫੋਨ 'ਚੋ ਸਾਰੀਆਂ ਐਪਾਂ ਨੂੰ ਰਿਮੋਟਲੀ ਲੌਗ ਆਊਟ ਕਰਨ ਦਾ ਆਸਾਨ ਤਰੀਕਾਂ...
ਚੋਰੀ ਹੋਏ ਫੋਨ 'ਚੋ ਸਾਰੀਆਂ ਐਪਾਂ ਨੂੰ ਰਿਮੋਟਲੀ ਲੌਗ ਆਊਟ ਕਰਨ ਦਾ ਆਸਾਨ ਤਰੀਕਾ
- PTC NEWS