Sangrur ਜ਼ਿਲ੍ਹੇ ਦੀ ਮਿੱਟੀ ਦੇਸ਼ ’ਚੋਂ ਸਭ ਤੋਂ ਵੱਧ ਜ਼ਹਿਰੀਲੀ; ਯੂਰੀਆ ਖਾਦ ਦੇ ਇਸਤੇਮਾਲ ਲਈ ਦੇਸ਼ ਭਰ ਦੇ 100 ਟੌਪ ਜ਼ਿਲ੍ਹਿਆਂ ਦੀ ਲਿਸਟ ਜਾਰੀ
ਸੰਗਰੂਰ ਜ਼ਿਲ੍ਹੇ ਦੀ ਮਿੱਟੀ ਦੇਸ਼ ’ਚੋਂ ਸਭ ਤੋਂ ਵੱਧ ਜ਼ਹਿਰੀਲੀ
ਯੂਰੀਆ ਖਾਦ ਦੇ ਇਸਤੇਮਾਲ ਲਈ ਟੌਪ ’ਤੇ ਸੰਗਰੂਰ
ਯੂਰੀਆ ਖਾਦ ਦੇ ਇਸਤੇਮਾਲ ਲਈ ਦੇਸ਼ ਭਰ ਦੇ 100 ਟੌਪ ਜ਼ਿਲ੍ਹਿਆਂ ਦੀ ਲਿਸਟ ਜਾਰੀ
ਕੇਂਦਰ ਨੇ ਲਿਆ ਨੋਟਿਸ ਸੰਗਰੂਰ ਦੇ DC ਨੂੰ ਡੀਓ ਲੈਟਰ ਜਾਰੀ
ਖਾਦ ਇਸਤੇਮਾਲ ਕਰਨ ਦੇ ਨਾਲ 95ਵੇਂ ਸਥਾਨ ’ਤੇ ਬਰਨਾਲਾ ਜ਼ਿਲ੍ਹਾ
ਲੁਧਿਆਣਾ ਚੌਥੇ, ਪਟਿਆਲਾ 8ਵੇਂ ਤੇ ਬਠਿੰਡਾ ਜ਼ਿਲ੍ਹਾ 9ਵੇਂ ਸਥਾਨ ’ਤੇ
ਖੇਤੀਬਾੜੀ ਵਿਭਾਗ ਮੁਤਾਬਿਕ ਪ੍ਰਤੀ ਏਕੜ 110 ਕਿਲੋ ਯੂਰੀਆ ਖਾਦ ਵੀ ਹੁੰਦੀ ਹੈ ਲੋੜ
ਕਿਸਾਨਾਂ ਵੱਲੋਂ 2 ਤੋਂ 3 ਗੁਣਾ ਵੱਧ ਵਰਤੀ ਜਾ ਰਹੀ ਹੈ ਯੂਰੀਆ ਖਾਦ
- PTC NEWS